ਪਾਕਿ ਫੌਜ ਦੇ ਪਹਿਲੇ ਸਿੱਖ ਅਫਸਰ ਦਾ ਵਿਆਹ , ਇਸ ਤਰ੍ਹਾਂ ਨਿਭਾਈਆਂ ਗਈਆਂ ਰਸਮਾਂ
Published : Dec 6, 2017, 11:58 am IST
Updated : Dec 6, 2017, 6:28 am IST
SHARE ARTICLE

ਪਾਕਿਸਤਾਨੀ ਫੌਜ ਦੇ ਪਹਿਲੇ ਸਿੱਖ ਅਫਸਰ ਹਰਚਰਣ ਸਿੰਘ ਦਾ ਐਤਵਾਰ ਨੂੰ ਵਿਆਹ ਹੋਇਆ। ਹਸਨ ਅਬਦੇਲ ਸਿਟੀ ਵਿੱਚ ਮੌਜੂਦ ਗੁਰਦੁਆਰਾ ਪੰਜਾ ਸਾਹਿਬ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ। 

ਪ੍ਰੋਗਰਾਮ ਵਿੱਚ ਕਈ ਸਰਵਿੰਗ ਅਤੇ ਰਿਟਾਇਰਡ ਅਫਸਰ ਵੀ ਸ਼ਾਮਿਲ ਹੋਏ। ਹਰਚਰਣ ਸਾਲ 2007ਤੋਂ ਪਾਕਿਸਤਾਨ ਫੌਜ ਸਰਵਿਸ ਵਿੱਚ ਹਨ। 

 

ਕੀ ਕਿਹਾ ਪਾਕ ਨੇ ? 

ਪਾਕਿਸਤਾਨ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਆਫੀਸ਼ੀਅਲ ਸਟੇਟਮੇਂਟ ਵਿੱਚ ਕਿਹਾ, ‘ਪਾਕਿਸਤਾਨੀ ਫੌਜ ਦੇ ਪਹਿਲੇ ਸਿੱਖ ਅਫਸਰ ਜਨਰਲ ਹਰਚਰਣ ਸਿੰਘ ਪੰਜਾ ਸਾਹਿਬ ਗੁਰਦੁਆਰਾ ਵਿੱਚ ਵਿਆਹ ਦੇ ਬੰਧਨ ਵਿੱਚ ਬੰਨ ਗਏ।

 

ਉਨ੍ਹਾਂ ਨੂੰ ਵਧਾਈ। ਪਾਕਿ ਰਾਸ਼ਟਰੀ ਅਖੰਡਤਾ ਦੇ ਪੱਖ ਵਿੱਚ ਹੈ। ਫੌਜ ਧਾਰਮਿਕ ਘੱਟ ਗਿਣਤੀ ਦੇ ਅਧਿਕਾਰਾਂ ਦਾ ਸਨਮਾਨ ਕਰਦੀ ਹੈ। ’


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement