ਐਪਲ ਦੇ ਸੀਈਓ ਟਿਮ ਕੁੱਕ ਦੀ ਤਨਖਾਹ 82 ਕਰੋਡ਼!
Published : Dec 29, 2017, 3:47 pm IST
Updated : Dec 29, 2017, 10:17 am IST
SHARE ARTICLE

ਐਪਲ ਦੇ ਸੀਈਓ ਟਿਮ ਕੁੱਕ ਲਈ ਸਾਲ 2017 ਵਧੀਆ ਸਾਬਤ ਹੋਇਆ। ਕੁੱਕ ਦੀ ਤਨਖਾਹ 2017 ਤੱਕ 47% ਵਧ ਕੇ 13 ਮਿਲੀਅਨ ਡਾਲਰ (ਤਕਰੀਬਨ 82 ਕਰੋਡ਼) ਵਧ ਗਈ ਹੈ। ਹੁਣ ਟਿਮ ਕੁੱਕ ਨਿੱਜੀ ਸਫ਼ਰ ਲਈ ਪ੍ਰਾਈਵੇਟ ਹਵਾਈ ਜਹਾਜ਼ਾਂ ਦੀ ਵਰਤੋਂ ਕਰਨਗੇ। ਹਾਲਾਂਕਿ, ਇਸ ਪਿੱਛੇ ਸੁਰੱਖਿਆ ਮੁੱਖ ਕਾਰਨ ਹੈ।

ਐਪਲ ਵੱਲੋਂ ਜਾਰੀ ਕੀਤੇ ਨਵੇਂ ਸ਼ੇਅਰਧਾਰਕ ਪ੍ਰੌਕਸੀ ਸਟੇਟਮੈਂਟ ਅਨੁਸਾਰ ਬੋਰਡ ਆਫ ਡਾਇਰੈਕਟਰਜ਼ ਨੇ ਟਿਮ ਕੁੱਕ ਨੂੰ ਪ੍ਰਾਈਵੇਟ ਏਅਰਕ੍ਰਾਫਟ ਦੀ ਯਾਤਰਾ ਦੀ ਮਨਜੂਰੀ ਦਿੱਤੀ ਹੈ। ਹੁਣ ਟਿਮ ਕੁੱਕ ਆਪਣੇ ਪ੍ਰਾਈਵੇਟ ਏਅਰਕ੍ਰਾਫਟ ਨਾਲ ਬਿਜਨਸ ਜਾਂ ਨਿੱਜੀ ਯਾਤਰਾ ਕਰ ਸਕਣਗੇ।

ਟੈਲੀਗ੍ਰਾਫ ਯੂ.ਕੇ. ਅਨੁਸਾਰ, ਕੁੱਕ ਨੂੰ 2017 ਵਿੱਚ 12.8 ਮਿਲੀਅਨ ਡਾਲਰ (82,022,4000 ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ ਜਿਸ ਵਿੱਚੋਂ 3.06 ਮਿਲੀਅਨ ਡਾਲਰ ਤਨਖਾਹ ਦੇ ਰੂਪ ਵਿੱਚ ਮਿਲਿਆ, 9.3 ਮਿਲੀਅਨ ਟਿਮ ਕੁੱਕ ਨੂੰ ਨਕਦ ਬੋਨਸ ਦਿੱਤਾ ਗਿਆ ਤੇ ਬਾਕੀ ਨੂੰ ਹੋਰ ਭੱਤੇ ਵਜੋਂ ਅਦਾ ਕੀਤਾ ਗਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement