Chandigarh News: 50 ਸਾਲਾਂ ਤੋਂ ਖ਼ਾਲੀ ਪਏ ਪਲਾਟ ਦਾ ਮਾਮਲਾ; ਹਾਈ ਕੋਰਟ ਨੇ ਪ੍ਰਸ਼ਾਸਨ ਤੋਂ ਮੰਗਿਆ ਜਵਾਬ

By : BALJINDERK

Published : Mar 20, 2024, 12:42 pm IST
Updated : Mar 20, 2024, 3:40 pm IST
SHARE ARTICLE
High court
High court

Chandigarh News: ਹਾਈ ਕੋਰਟ ਨੇ ਕਿਹਾ ਕਿ ਸਾਨੂੰ ਜ਼ਮੀਨ ਦੇਣ ’ਚ ਇੰਨੀ ਝਿਜਕ ਕਿਉਂ

Chandigarh News: :ਚੰਡੀਗੜ੍ਹ ਸੈਕਟਰ 17 ਵਿੱਚ 2 ਏਕੜ ਦਾ ਪਲਾਂਟ ਪਿਛਲੇ 50 ਸਾਲਾਂ ਤੋਂ ਖ਼ਾਲੀ ਪਿਆ ਹੈ। ਜਿਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਿਆ ਹੈ ਕਿ ਇਹ ਪਲਾਟ ਇੰਨੇ ਲੰਬੇ ਸਮੇਂ ਤੋਂ ਖ਼ਾਲੀ ਕਿਉਂ ਪਿਆ ਹੈ। ਫਿਰ ਇਸ ਨੂੰ ਹਾਈ ਕੋਰਟ ਨੂੰ ਦੇਣ ’ਚ ਕੀ ਇਤਰਾਜ਼ ਹੈ? ਇਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਗਲੀ ਤਰੀਕ ’ਤੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜੋ:OTTAWA NEWS: ਕੈਨੇਡਾ ’ਚ ਕਤਲ ਕੀਤੇ ਗਏ 6 ਲੋਕਾਂ ਦਾ ਹੋਇਆ ਅੰਤਿਮ ਸੰਸਕਾਰ  

ਜਾਣਕਾਰੀ ਅਨੁਸਾਰ ਐਡਵੋਕੇਟ ਨੂੰ 5.80 ਲੱਖ, ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਨੂੰ 92000 ਵਰਗ ਫੁੱਟ ਅਤੇ ਐਡਵੋਕੇਟ ਜਨਰਲ ਦਫ਼ਤਰ ਹਰਿਆਣਾ ਨੂੰ 87000 ਵਰਗ ਫੁੱਟ ਜ਼ਮੀਨ ਦੀ ਲੋੜ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਸੈਕਟਰ 17 ’ਚ 2 ਏਕੜ ਦੇ ਖ਼ਾਲੀ ਪਲਾਟ ’ਚ 6 ਮੰਜ਼ਿਲਾ ਇਮਾਰਤ ਬਣਾਉਣ ਨਾਲ ਹਾਈ ਕੋਰਟ ਦਾ ਕਾਫ਼ੀ ਬੋਝ ਦੂਰ ਹੋ ਜਾਵੇਗਾ। ਇਹ ਪਲਾਟ ਸੈਕਟਰ 17 ਵਿੱਚ ਸਥਿਤ ਆਰਬੀਆਈ ਦਫ਼ਤਰ ਕੋਲ ਪੈਂਦਾ ਹੈ। ਜਿਸ ਨੂੰ ਸਾਲ 1970 ਵਿੱਚ ਇੱਕ ਹੋਟਲ ਲਈ ਅਲਾਟ ਕੀਤਾ ਗਿਆ ਸੀ, ਪਰ ਉਸਾਰੀ ਨਾ ਹੋਣ ਕਾਰਨ ਸਾਲ 1974 ਵਿੱਚ ਮੁੜ ਚਾਲੂ ਕਰ ਦਿੱਤਾ ਗਿਆ ਸੀ।

ਇਹ ਵੀ ਪੜੋ:Chandigarh PGI Fire News :ਚੰਡੀਗੜ੍ਹ ਪੀਜੀਆਈ ਦੇ ਆਰਥੋ ਵਿਭਾਗ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ  

ਜਦੋਂ ਹਾਈ ਕੋਰਟ ਨੇ ਸਾਰੰਗਪੁਰ ’ਚ ਜ਼ਮੀਨ ਅਲਾਟਮੈਂਟ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਤਾਂ ਸੀਨੀਅਰ ਸਟੈਂਡਿੰਗ ਵਕੀਲ ਅਮਿਤ ਝਾਂਜੀ ਨੇ ਕਿਹਾ ਕਿ ਜ਼ਮੀਨ ਦੀ ਘਾਟ ਹੈ। ਜਿਸ ’ਤੇ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਜ਼ਮੀਨ ਦੇਣ ’ਚ ਇੰਨੀ ਝਿਜਕ ਕਿਉਂ ਹੈ।

ਇਹ ਵੀ ਪੜੋ:Ludhiana News : ਲੁਧਿਆਣਾ ਦੇ ਰੈਸਟੋਰੈਂਟ ’ਚ ਨੌਜਵਾਨਾਂ ਨੇ ਮੈਨੇਜਰ-ਕਰਮਚਾਰੀ ਦੀ ਕੀਤੀ ਕੁੱਟਮਾਰ 

 (For more news apart from High Court on vacant plot lying in Chandigarh for 50 years News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement