Chandigarh News : ਵੱਡੀ ਖ਼ਬਰ: ਸਕੂਲਾਂ ਦੇ ਬਾਹਰ ਮਿਲ ਰਹੀ ਨਸ਼ੇ ਵਾਲੀ ਟੌਫੀ ! ਬਾਲ ਅਧਿਕਾਰ ਕਮਿਸ਼ਨ ਨੇ ਐਡਵਾਇਜ਼ਰੀ ਕੀਤੀ ਜਾਰੀ

By : BALJINDERK

Published : Feb 11, 2025, 4:36 pm IST
Updated : Feb 11, 2025, 4:36 pm IST
SHARE ARTICLE
ਸਕੂਲਾਂ ਦੇ ਬਾਹਰ ਮਿਲ ਰਹੀ ਨਸ਼ੇ ਵਾਲੀ ਟੌਫੀ
ਸਕੂਲਾਂ ਦੇ ਬਾਹਰ ਮਿਲ ਰਹੀ ਨਸ਼ੇ ਵਾਲੀ ਟੌਫੀ

Chandigarh News : ਪੁਲਿਸ ਨੇ ਟੀਮਾਂ ਕਰ ਦਿੱਤੀਆਂ ਤਾਇਨਾਤ ! ਟੌਫੀ ਦੇ ਰੂਪ ’ਚ ਹੋ ਰਿਹਾ ਨਸ਼ਾ ਸਪਲਾਈ

Chandigarh News in Punjabi : ਚੰਡੀਗੜ੍ਹ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਕੂਲਾਂ ਦੇ ਬਾਹਰ ਡਰੱਗ ਵਾਲੀ ਟੌਫੀ ਮਿਲ ਰਹੀ ਹੈ।  ਸਕੂਲਾਂ ਨੇੜੇ ਟੌਫੀ ਦੇ ਰੂਪ 'ਚ ਨਸ਼ਾ ਸਪਲਾਈ ਹੋ ਰਿਹਾ ਹੈ। ਬੱਚਿਆਂ ਨੂੰ ਨਸ਼ੇ ਵਾਲੀਆਂ ਟੌਫੀਆਂ ਵੇਚੀਆਂ ਜਾ ਰਹੀਆਂ ਹਨ। ਸਕੂਲਾਂ ਨੂੰ ਟੌਫੀ ਨਾ ਖਰੀਦਣ-ਵੇਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਇਸ ’ਚ ਨਸ਼ਾ ਪਾਕੇ ਦਿੱਤਾ ਜਾ ਰਿਹਾ ਹੈ।  

1

"Strawberry Quick" ਨਾਂ ਦੀਆਂ ਟੌਫ਼ੀਆਂ ਬੱਚਿਆਂ ਨੂੰ ਬਣਾ ਰਹੀਆਂ ਨਸ਼ਈ, ਸਿਹਤ ਖ਼ਰਾਬ ਕਰ ਰਹੀਆਂ ਹਨ। ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਨਸ਼ਿਆਂ ਦੇ ਖ਼ਤਰਨਾਕ ਅਸਰਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ ਹੈ।  

1

ਇਸ ਸਬੰਧੀ ਚੰਡੀਗੜ੍ਹ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਨਸ਼ੀਲੀਆਂ ਟੌਫੀਆਂ ਵੇਚਣ ਵਾਲਿਆਂ ਵਿਰੁਧ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।  

(For more news apart from  Intoxicated toffee found outside schools! The Child Rights Commission has issued an advisory News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement