Chandigarh News : ਲਾਲੜੂ ’ਚ ਡੀਜ਼ਲ ਟ੍ਰੇਨ ਪਟੜੀ ਤੋਂ ਉਤਰੀ, 3 ਤੋਂ 4 ਘੰਟਿਆਂ ਲਈ ਪ੍ਰਭਾਵਿਤ ਹੋਈਆਂ ਟ੍ਰੇੇਨਾਂ

By : BALJINDERK

Published : Apr 3, 2025, 7:30 pm IST
Updated : Apr 3, 2025, 7:30 pm IST
SHARE ARTICLE
ਲਾਲੜੂ ’ਚ ਡੀਜ਼ਲ ਟ੍ਰੇਨ ਪਟੜੀ ਤੋਂ ਉਤਰੀ
ਲਾਲੜੂ ’ਚ ਡੀਜ਼ਲ ਟ੍ਰੇਨ ਪਟੜੀ ਤੋਂ ਉਤਰੀ

Chandigarh News : ਅੰਬਾਲਾ ਚੰਡੀਗੜ੍ਹ ਲਾਈਨ ’ਚ ਵਿਘਨ ਕਾਰਨ ਰੇਲਗੱਡੀਆਂ 3 ਤੋਂ 4 ਘੰਟਿਆਂ ਲਈ ਹੋਈਆਂ ਪ੍ਰਭਾਵਿਤ, ਯਾਤਰੀ ਪਰੇਸ਼ਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ 

Chandigarh News in Punjabi : ਲਾਲੜੂ ਵਿੱਚ ਡੀਜ਼ਲ ਟ੍ਰੇਨ ਪਟੜੀ ਤੋਂ ਉਤਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 4-5 ਡੱਬੇ ਪਟੜੀ ਤੋਂ ਉਤਰ ਗਏ ਹਨ। ਅੰਬਾਲਾ ਚੰਡੀਗੜ੍ਹ ਲਾਈਨ ਦੇ ਵਿਘਨ ਕਾਰਨ, ਰੇਲਗੱਡੀਆਂ 3 ਤੋਂ 4 ਘੰਟਿਆਂ ਲਈ ਪ੍ਰਭਾਵਿਤ ਹੋਈਆਂ।

1

ਇਨ੍ਹਾਂ ਵਿੱਚੋਂ 15011 ਲਖਨਊ ਚੰਡੀਗੜ੍ਹ ਐਕਸਪ੍ਰੈਸ, 12925 ਪੱਛਮੀ ਸੁਪਰਫਾਸਟ ਅਤੇ 74991 ਅੰਬਾਲਾ ਚੰਡੀਗੜ੍ਹ ਦੌਲਤਪੁਰ ਪੈਸੇਂਜਰ ਟ੍ਰੇਨਾਂ ਸ਼ਾਮਲ ਹਨ। ਹਜ਼ਾਰਾਂ ਯਾਤਰੀ ਪਰੇਸ਼ਾਨ ਸਨ।

(For more news apart from  Diesel train derails in Lalru, Trains affected for 3 to 4 hours News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement