5ਜੀ ਲਈ ਸਪੈਕਟ੍ਰਮ ਨਿਲਾਮੀ ਅਗਲੇ ਸਾਲ ਹੀ ਹੋਵੇ: ਸੀ.ਓ.ਏ.ਆਈ.
Published : Jun 25, 2018, 2:32 pm IST
Updated : Jun 25, 2018, 2:32 pm IST
SHARE ARTICLE
5G
5G

ਦੂਰਸੰਚਾਰ ਉਦਯੋਗ ਦੇ ਸੰਗਠਨ ਸੀ.ਓ.ਏ.ਆਈ. ਦਾ ਕਹਿਣਾ ਹੈ ਕਿ 5ਜੀ ਦੂਰਸੰਚਾਰ ਸੇਵਾ ਲਈ ਸਪੈਕਟ੍ਰਮ ਦੀ ਨੀਲਾਮੀ 2019 ਦੀ ਦੂਜੀ ਛਿਮਾਹੀ 'ਚ ਹੀ ਹੋਣੀ ਚਾਹੀਦੀ ...

ਨਵੀਂ ਦਿੱਲੀ: ਦੂਰਸੰਚਾਰ ਉਦਯੋਗ ਦੇ ਸੰਗਠਨ ਸੀ.ਓ.ਏ.ਆਈ. ਦਾ ਕਹਿਣਾ ਹੈ ਕਿ 5ਜੀ ਦੂਰਸੰਚਾਰ ਸੇਵਾ ਲਈ ਸਪੈਕਟ੍ਰਮ ਦੀ ਨੀਲਾਮੀ 2019 ਦੀ ਦੂਜੀ ਛਿਮਾਹੀ 'ਚ ਹੀ ਹੋਣੀ ਚਾਹੀਦੀ ਹੈ। ਸੰਗਠਨ ਦਾ ਕਹਿਣਾ ਹੈ ਕਿ ਉਦੋਂ ਤਕ ਦੂਰਸੰਚਾਰ ਕੰਪਨੀਆਂ ਨੂੰ ਅਗਲੀ ਪੀੜ੍ਹੀ ਦੀ ਇਸ ਮੋਬਾਈਲ ਸੇਵਾ ਤੋਂ ਸੰਭਾਵਤ ਆਮਦਨ ਅਤੇ ਬਾਜ਼ਾਰ ਹਾਲਤ ਸਬੰਧੀ ਬੇਹਤਰ ਸਮਝ ਹੋਵੇਗੀ।

ਸੈਲੂਲਰ ਆਪ੍ਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਸੀ.ਓ.ਏ.ਆਈ.) ਦੇ ਮਹਾਂ ਨਿਰਦੇਸ਼ਕ ਰਾਜਨ ਮੈਥਿਊਜ਼ ਨੇ ਕਿਹਾ ਕਿ ਪ੍ਰਸਤਾਵਤ ਨੀਲਾਮੀ 2019 'ਚ ਹੀ ਹੋਣੀ ਚਾਹੀਦੀ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement