ਮਹਿਜ਼ 129 ਰੁਪਏ ਦੇ ਕੇ ਬਣਿਆ ਜਾ ਸਕਦੈ ਐਮੇਜ਼ਾਨ ਪ੍ਰਾਈਮ ਮੈਂਬਰ
Published : Jun 24, 2018, 1:58 am IST
Updated : Jun 24, 2018, 1:58 am IST
SHARE ARTICLE
Amazon Prime
Amazon Prime

ਦਿੱਗਜ ਈ-ਕਾਮਰਸ ਕੰਪਨੀ ਐਮੇਜ਼ਾਨ ਨੇ ਭਾਰਤ 'ਚ ਪ੍ਰਾਈਮ ਮੈਂਬਰ ਬਣਨ ਲਈ 1 ਮਹੀਨੇ ਵਾਲਾ ਨਵਾਂ ਸਬਸਕ੍ਰਿਪਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ...

ਨਵੀਂ ਦਿੱਲੀ,  ਦਿੱਗਜ ਈ-ਕਾਮਰਸ ਕੰਪਨੀ ਐਮੇਜ਼ਾਨ ਨੇ ਭਾਰਤ 'ਚ ਪ੍ਰਾਈਮ ਮੈਂਬਰ ਬਣਨ ਲਈ 1 ਮਹੀਨੇ ਵਾਲਾ ਨਵਾਂ ਸਬਸਕ੍ਰਿਪਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 129 ਰੁਪਏ ਰੱਖੀ ਹੈ। ਅਜੇ ਤਕ ਭਾਰਤ 'ਚ 999 ਰੁਪਏ ਵਾਲਾ ਪਲਾਨ ਹੀ ਮੌਜੂਦ ਸੀ, ਜਿਸ ਦੀ ਮਿਆਦ ਇਕ ਸਾਲ ਦੀ ਹੈ। ਫਿਲਹਾਲ ਇਹ ਨਵਾਂ ਪਲਾਨ ਨਾਨ-ਪ੍ਰਾਈਮ ਖ਼ਪਤਕਾਰਾਂ ਨੂੰ ਹੀ ਨਜ਼ਰ ਆ ਰਿਹਾ ਹੈ।

ਅਜਿਹੇ 'ਚ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਪਲਾਨ ਸੱਭ ਖ਼ਪਤਕਾਰਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਨੂੰ ਸਿਰਫ਼ ਕ੍ਰੈਡਿਟ ਜਾਂ ਡੈਬਿਟ ਕਾਰਨ ਤੋਂ ਹੀ ਖ਼ਰੀਦਿਆ ਜਾ ਸਕਦਾ ਹੈ। ਡੈਡਿਟ ਕਾਰਨ ਤੋਂ ਸਿਰਫ਼ ਐਚ.ਡੀ.ਐਫ਼.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕਾਂ ਦੇ ਖ਼ਾਤਾਧਾਰਕ ਹੀ ਭੁਗਤਾਨ ਕਰ ਸਕਦੇ ਹਨ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement