Nidhi Kaistha: ਨਿਧੀ ਕੈਸਥਾ ਨੂੰ Lamborghini ਇੰਡੀਆ ਦੀ ਮੁਖੀ ਨਿਯੁਕਤ
Published : Apr 15, 2025, 7:02 am IST
Updated : Apr 15, 2025, 7:02 am IST
SHARE ARTICLE
Nidhi Kaistha appointed as head of Lamborghini India
Nidhi Kaistha appointed as head of Lamborghini India

ਭਾਰਤ ’ਚ ਵਿਕਰੀ, ਮਾਰਕੀਟਿੰਗ ਅਤੇ ਵਿਕਰੀ ਤੋਂ ਬਾਅਦ ਦੇ ਕਾਰਜਾਂ ਦੀ ਕਰਨਗੇ ਨਿਗਰਾਨੀ

 

Nidhi Kaistha appointed as head of Lamborghini India: ਮਸ਼ਹੂਰ ਕਾਰ ਨਿਰਮਾਤਾ ਕੰਪਲੀ ਲੈਂਬੋਰਗਿਨੀ ਨੇ ਨਿਧੀ ਕੈਸਥਾ ਨੂੰ ਲੈਂਬੋਰਗਿਨੀ ਇੰਡੀਆ ਦਾ ਮੁਖੀ ਨਿਯੁਕਤ ਕੀਤਾ ਹੈ। ਪ੍ਰਾਹੁਣਚਾਰੀ, ਹਵਾਬਾਜ਼ੀ ਅਤੇ ਆਟੋਮੋਟਿਵ ਉਦਯੋਗਾਂ ’ਚ 25 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ, ਕੈਸਥਾ ਭਾਰਤ ’ਚ ਵਿਕਰੀ, ਮਾਰਕੀਟਿੰਗ ਅਤੇ ਵਿਕਰੀ ਤੋਂ ਬਾਅਦ ਦੇ ਕਾਰਜਾਂ ਦੀ ਨਿਗਰਾਨੀ ਕਰੇਗੀ, ਜੋ ਲੈਮਬੋਰਗਿਨੀ ਦਾ ਛੇਵਾਂ ਸੱਭ ਤੋਂ ਵੱਡਾ ਏਸ਼ੀਆ-ਪ੍ਰਸ਼ਾਂਤ ਬਾਜ਼ਾਰ ਹੈ। ਉਸ ਨੇ ਪਹਿਲਾਂ ਪੋਰਸ਼ ਇੰਡੀਆ ਦੇ ਖੇਤਰੀ ਵਿਕਰੀ ਅਤੇ ਪ੍ਰੀ-ਓਨਡ ਕਾਰਾਂ ਮੈਨੇਜਰ ਵਜੋਂ ਵਿਕਾਸ ’ਚ ਯੋਗਦਾਨ ਪਾਇਆ ਸੀ, ਜਿਸ ਨੇ ਸ਼ਾਨਦਾਰ ਵਿਕਰੀ ਪ੍ਰਦਰਸ਼ਨ ਪ੍ਰਾਪਤ ਕੀਤਾ ਸੀ।              

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement