ਸੇਵਾਮੁਕਤ ਲੋਕਾਂ ਦੀ ਸਥਾਈ ਕਮਾਈ ਲਈ ਇਨਫ਼੍ਰਾ ਬਾਂਡ ਨੂੰ ਹੁਲਾਰੇ ਦੀ ਲੋੜ: ਪੀਊਸ਼ ਗੋਇਲ
Published : Jul 12, 2018, 12:49 pm IST
Updated : Jul 12, 2018, 12:49 pm IST
SHARE ARTICLE
Piyush Goel
Piyush Goel

ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਮੁੜ ਤੋਂ ਲੰਬਾ ਸਮਾਂ ਬਾਂਡ ਨੂੰ ਪ੍ਰਫੁਲਤ ਕਰਨਾ ਚਾਹੁੰਦੇ...

ਨਵੀਂ ਦਿੱਲੀ, ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਮੁੜ ਤੋਂ ਲੰਬਾ ਸਮਾਂ ਬਾਂਡ ਨੂੰ ਪ੍ਰਫੁਲਤ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਰਿਟਾਇਰਡ ਲੋਕਾਂ ਨੂੰ ਸਥਾਈ ਆਮਦਨੀ ਦਾ ਸਰੋਤ ਪ੍ਰਦਾਨ ਕਰਨ ਲਈ ਇਨਫ਼੍ਰਾ ਬਾਂਡ ਨੂੰ ਹੁੰਗਾਰਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਕ ਵੱਡੇ ਬੈਂਕ ਨਾਲ ਗੱਲ ਵੀ ਕੀਤੀ ਹੈ। 

ਪੀਊਸ਼ ਗੋਇਲ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ. ਤੇ ਆਈ.ਡੀ.ਬੀ.ਆਈ. ਵਰਗੀਆਂ ਵਿੱਤੀ ਸੰਸਥਾਵਾਂ ਦੇ ਬੈਂਕਾਂ 'ਚ ਬਦਲ ਜਾਣ ਤੋਂ ਬਾਅਦ ਹੁਣ ਮੈਨੂੰ ਲੰਬਾ ਸਮਾਂ ਵਿੱਤੀ ਵਿਵਸਥਾ ਸਬੰਧੀ ਥੋੜ੍ਹੀ ਚਿੰਤਾ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਬੈਂਕ ਅਖੀਰ ਨਿਸ਼ਚਿਤ ਕੂਪਾਨ ਰੇਟ ਵਾਲੇ ਇੰਫਰਾ ਬਾਂਡ ਕਿਉਂ ਨਹੀਂ ਜਾਰੀ ਕਰਦੇ। ਗੋਇਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਿਸ਼ਚਿਤ ਰਿਟਰਨ ਵਾਲੇ ਬਾਂਡ ਨਾਲ ਰਿਟਾਇਰਡ ਲੋਕਾਂ ਨੂੰ ਨਿਯਮਿਤ ਤੌਰ 'ਤੇ ਸਥਾਈ ਕਮਾਈ ਦਾ ਸਰੋਤ ਹਾਸਲ ਹੋਵੇਗਾ।

Piyush GoelPiyush Goel

ਪੀਊਸ਼ ਗੋਇਲ ਕੋਲਾ, ਰੇਲਵੇ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਹਨ ਤੇ ਫਿਲਹਾਲ ਉਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਚਾਰਜ ਵੀ ਦਿਤਾ ਗਿਆ ਹੈ। ਉਨ੍ਹਾਂ ਜੀ.ਐਸ.ਟੀ. 'ਤੇ ਕਿਹਾ ਕਿ ਕੁੱਝ ਰਾਜਨੀਤਕ ਪਾਰਟੀਆਂ ਵਲੋਂ ਇਸ ਲਈ ਇਕ ਦਰ ਤੈਅ ਕੀਤੇ ਜਾਣ ਦਾ ਸੁਝਾਅ ਬਿਲਕੁਲ ਚੰਗਾ ਨਹੀਂ ਹੈ।   (ਏਜੰਸੀ)  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement