ਚੈੱਕਬੁਕ, ਏ.ਟੀ.ਐਮ. ਨਿਕਾਸੀ 'ਤੇ ਨਹੀਂ ਲੱਗੇਗਾ ਜੀ.ਐਸ.ਟੀ
Published : Jun 5, 2018, 3:51 am IST
Updated : Jun 5, 2018, 3:51 am IST
SHARE ARTICLE
Checkbook
Checkbook

ਬੈਂਕਾਂ ਦੀ ਏ.ਟੀ.ਐਮ. ਨਿਕਾਸੀ ਅਤੇ ਚੈੱਕਬੁਕ ਵਰਗੀ ਗਾਹਕਾਂ ਲਈ ਮੁਫ਼ਤ ਸੇਵਾਵਾਂ ਨੂੰ ਮਾਲ ਅਤੇ ਸੇਵਾ ਕਰ (ਜੀ.ਐਸ.ਟੀ.) ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ...

ਨਵੀਂ ਦਿੱਲੀ,  ਬੈਂਕਾਂ ਦੀ ਏ.ਟੀ.ਐਮ. ਨਿਕਾਸੀ ਅਤੇ ਚੈੱਕਬੁਕ ਵਰਗੀ ਗਾਹਕਾਂ ਲਈ ਮੁਫ਼ਤ ਸੇਵਾਵਾਂ ਨੂੰ ਮਾਲ ਅਤੇ ਸੇਵਾ ਕਰ (ਜੀ.ਐਸ.ਟੀ.) ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਕ੍ਰੈਡਿਟ ਕਾਰਡ ਬਿਲ ਦੇ ਬਾਕੀ ਭੁਗਤਾਨ 'ਤੇ ਲਗਿਆ ਦੇਰੀ ਅਤੇ ਗ਼ੈਰ-ਨਿਵਾਸੀ ਭਾਰਤੀ ਦੁਆਰਾ ਬੀਮਾ ਦੀ ਖ਼ਰੀਦ 'ਤੇ ਜੀ.ਐਸ.ਟੀ. ਲੱਗੇਗਾ। 

ਖ਼ਜ਼ਾਨਾ ਵਿਭਾਗ ਨੇ ਬੈਂਕਿੰਗ, ਬੀਮਾ ਅਤੇ ਸ਼ੇਅਰ ਬ੍ਰੋਕਰ ਸੇਵਾਵਾਂ 'ਤੇ ਜੀ.ਐਸ.ਟੀ. ਲਾਗੂ ਹੋਣ ਸਬੰਧੀ ਵਾਰ-ਵਾਰ ਉਠਣ ਵਾਲੇ ਸਵਾਲਾਂ ਦਾ ਛੁਟਕਾਰਾ (ਐਫ਼.ਏ.ਕਿਊ.) ਜਾਰੀ ਕਰ ਇਸ ਸਬੰਧ ਵਿਚ ਸਪਸ਼ਟੀਕਰਨ ਦਿਤਾ ਹੈ। ਵਿੱਤੀ ਸੇਵਾ ਵਿਭਾਗ ਨੇ ਪਿਛਲੇ ਮਹੀਨੇ ਇਸ ਸਬੰਧ 'ਚ ਮਾਮਲਾ ਵਿਭਾਗ ਨਾਲ ਸੰਪਰਕ ਕੀਤਾ ਸੀ। ਪੀ.ਡਬਲਿਊ.ਸੀ. ਵਿਚ ਪਾਰਟਨਰ ਅਤੇ ਲੀਡਰ ਪ੍ਰਤੀਕ ਜੈਨ ਨੇ ਕਿਹਾ ਕਿ ਐਫ਼.ਏ.ਕਿਊ. ਕਾਫ਼ੀ ਮਹੱਤਵਪੂਰਨ ਹਨ, ਕਿਉਂ. ਕਿ ਜੀ.ਐਸ.ਟੀ. ਦੇ ਨਜ਼ਰੀਏ ਤੋਂ ਵਿੱਤੀ ਸੇਵਾਵਾਂ ਨੂੰ ਸੱਭ ਤੋਂ ਮੁਸ਼ਕਲ ਮੰਨਿਆ ਜਾਂਦਾ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement