ਏਅਰ ਟ੍ਰੈਵਲਰਸ ਬਿਨਾਂ ਬੋਰਡਿੰਗ ਪਾਸ ਦੇ ਕਰ ਸਕਣਗੇ ਯਾਤਰਾ 
Published : Oct 9, 2019, 12:24 pm IST
Updated : Oct 9, 2019, 12:24 pm IST
SHARE ARTICLE
Air travellers in india will be able to travel without boarding pass
Air travellers in india will be able to travel without boarding pass

ਬਾਓਮੈਟ੍ਰਿਕ ਬੈਸਡ ਹੋ ਜਾਵੇਗਾ ਸਿਸਟਮ 

ਨਵੀਂ ਦਿੱਲੀ: ਜੇ ਤੁਸੀਂ ਦਿੱਲੀ, ਬੈਂਗਲੁਰੂ, ਹੈਦਰਾਬਾਦ ਦੇ ਏਅਰਪੋਰਟ ਤੋਂ ਭਾਰਤ ਵਿਚ ਕਿਤੇ ਵੀ ਟ੍ਰੈਵਲ ਕਰ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਬੋਰਡਿੰਗ ਪਾਸ ਦੀ ਜ਼ਰੂਰਤ ਨਹੀਂ ਪਵੇਗੀ। ਸਿਵਲ ਅਥਾਰਿਟੀਜ਼ ਜਲਦ ਹੀ ਬਾਓਮੈਟ੍ਰਿਕ ਬੈਸਡ ਬੋਰਡਿੰਗ ਸਿਸਟਮ ਨੂੰ ਸ਼ੁਰੂ ਕਰਨ ਜਾ ਰਹੀ ਹੈ। ਰਿਪੋਰਟਸ ਅਨੁਸਾਰ ਇਹ ਸਿਸਟਮ ਆਈਡੀ ਸਬੂਤ ਲਈ ਫੇਸ ਰਿਕਗਨਿਸ਼ਨ ਟੈਕਨਾਲਿਜੀ ਨੂੰ ਇਸਤੇਮਾਲ ਕਰਦਾ ਹੈ।

PhotoPhoto

ਇਸ ਦੇ ਲਈ ਟ੍ਰਾਇਲਸ ਸ਼ੁਰੂ ਹੋ ਚੁੱਕੇ ਹਨ ਤਾਂ ਕਿ ਬੋਰਡਿੰਗ ਪੂਰੀ ਤਰ੍ਹਾਂ ਨਾਲ ਪੇਪਰ ਫ੍ਰੀ ਹੋ ਜਾਵੇ। ਰਜਿਸਟਰ ਹੋਣ ਲਈ ਇਸ ਵਿਚ ਜ਼ਿਆਦਾ ਤੋਂ ਜ਼ਿਆਦਾ ਦੋ ਮਿੰਟ ਦਾ ਸਮਾਂ ਲੱਗੇਗਾ ਅਤੇ ਫਿਰ ਯਾਤਰੀਆਂ ਨੂੰ ਸਿੱਧੇ ਬੋਰਡਿੰਗ ਗੇਟ ਤੇ ਜਾ ਸਕਣਗੇ। ਵਿਸਤਾਰਾ ਨੇ ਇਸ ਬਾਓਮੈਟ੍ਰਿਕ ਟ੍ਰਾਇਲ ਦੇ ਨਾਲ ਆਉਣ ਵਾਲੇ ਦੋ ਤੋਂ 3 ਮਹੀਨਿਆਂ ਲਈ ਪ੍ਰਯੋਗ ਸ਼ੁਰੂ ਕੀਤਾ ਹੈ। ਯਾਤਰੀ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਵਿਸਤਾਰਾ ਦੇ ਕਿਆਸਕ ਤੇ ਜਾ ਕੇ ਇਸ ਦੇ ਲਈ ਰਜਿਸਟਰ ਕਰ  ਸਕਦੇ ਹਨ ਅਤੇ ਪਾਰਟੀਸਪੇਟ ਕਰ ਸਕਦੇ ਹਨ।

PhotoPhoto

ਜਦੋਂ ਇਹ ਨਵੀਂ ਟੈਕਨਾਲਿਜੀ ਲਾਗੂ ਹੋ ਜਾਵੇਗੀ, ਹੈਂਡ ਲਗੇਜ ਲਈ ਪੇਪਰ ਟੈਗਸ, ਪੇਪਰ ਬੋਰਡਿੰਗ ਪਾਸ ਅਤੇ ਦੂਜੇ ਪੇਪਰ ਦਸਤਾਵੇਜ਼ ਘਟ ਹੋ ਜਾਣਗੇ। ਇਹ ਇਨੀਸ਼ੇਟਿਵ ਸਿਵਲ ਐਵੀਏਸ਼ਨ ਮਿਨੀਸਟ੍ਰੀ ਦੀ ਡਿਜੀ ਯਾਤਰਾ ਪਾਲਿਸੀ ਦਾ ਹਿੱਸਾ ਹੋਵੇਗਾ। ਇਸ ਟੈਕਨਾਲਿਜੀ ਨਾਲ ਪ੍ਰੋਸੈਸਿੰਗ ਤੇਜ਼ ਹੋਵੇਗੀ ਅਤੇ ਲਾਈਨ ਵਿਚ ਲੱਗਣ ਵਾਲੇ ਸਮਾਂ ਵੀ ਘਟ ਹੋਵੇਗਾ।

PhotoPhoto

ਮਿਲੀ ਜਾਣਕਾਰੀ ਅਨੁਸਾਰ ਡਿਜੀਯਾਤਰਾ ਪ੍ਰਾਜੈਕਟ ਤਹਿਤ ਏਅਰ ਯਾਤਰੀ ਵੋਟਰ ਆਈਡੀ, ਡ੍ਰਾਈਵਿੰਗ ਲਾਈਸੈਂਸ, ਆਧਾਰ ਜਾਂ ਏਅਰਪੋਰਟ ਦੇ ਕੇ ਅਪਣੀ ਨਵੀਂ ਡਿਜੀਯਾਤਰਾ ਆਈਡੀ ਬਣਾ ਸਕਣਗੇ। ਡਿਜੀਯਾਤਰਾ ਆਈਡੀ ਅਤੇ ਟਿਕਟ ਪੀਐਨਆਰ ਦਾ ਇਸਤੇਮਾਲ ਯਾਤਰੀ ਦੀ ਪਹਿਚਾਨ ਲਈ ਕੀਤਾ ਜਾਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement