Lenovo K8 Plus ਹੁਣ ਸਿਰਫ਼ 9,999 ਰੁਪਏ 'ਚ ਉਪਲਬਧ
Published : Mar 23, 2018, 1:58 pm IST
Updated : Mar 23, 2018, 1:58 pm IST
SHARE ARTICLE
Lenovo K8 Plus
Lenovo K8 Plus

ਲਿਨੋਵੋ ਨੇ ਅਪਣੇ K8 ਪਲਸ ਸਮਾਰਟਫ਼ੋਨ ਦਾ 3GB ਰੈਮ ਵੇਰੀਐਂਟ ਭਾਰਤ 'ਚ ਪਿਛਲੇ ਸਾਲ 10,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ

ਲਿਨੋਵੋ ਨੇ ਅਪਣੇ K8 ਪਲਸ ਸਮਾਰਟਫ਼ੋਨ ਦਾ 3GB ਰੈਮ ਵੇਰੀਐਂਟ ਭਾਰਤ 'ਚ ਪਿਛਲੇ ਸਾਲ 10,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ ਪਰ ਹੁਣ ਇਸ ਸਮਾਰਟਫ਼ੋਨ ਦੀ ਖਰੀਦਦਾਰੀ 'ਤੇ 1000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਜਿਸ ਤੋਂ ਬਾਅਦ ਇਹ 9,999 ਰੁਪਏ ਦੀ ਕੀਮਤ ਦੇ ਨਾਲ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੈ। ਇਹ ਸਮਾਰਟਫ਼ੋਨ ਵੈਨਮ ਬਲੈਕ ਅਤੇ ਫਾਇਨ ਗੋਲਡ ਕਲਰ ਆਪਸ਼ਨਸ ਦੇ ਨਾਲ ਹੈ।Lenovo K8 plusLenovo K8 plusਦਸ ਦਈਏ ਕਿ ਇਸ ਦੇ ਡਿਸਕਾਊਂਟੇਡ ਮੁੱਲ ਤੋਂ ਇਲਾਵਾ ਇਸ 'ਤੇ ਕਈ ਹੋਰ ਆਫ਼ਰਸ ਵੀ ਨਾਲ ਮਿਲ ਰਹੇ ਹਨ ਜਿਸ 'ਚ ਕਿ ਨੋ-ਕਾਸਟ EMI ਦੀ ਸਹੂਲਤ 417 ਰੁਪਏ ਪ੍ਰਤੀ ਮਹੀਨਾ ਅਤੇ ਇਕ ਹੋਰ EMI 485 ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਇਲਾਵਾ 9000 ਰੁਪਏ ਦੀ ਐਕਸਚੇਂਜ ਛੋਟ 49 ਰੁਪਏ 'ਚ ਬਾਇਬੈਕ ਗਾਂਰਟੀ ਅਤੇ ਐਕਸਿਸ ਬੈਂਕ ਵਜ ਕ੍ਰੈਡਿਟ ਕਾਰਡ ਯੂਜ਼ਰਸ ਨੂੰ 5 ਫ਼ੀ ਸਦੀ ਤੋਂ ਇਲਾਵਾ ਛੋਟ ਦਿਤੀ ਜਾ ਰਹੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement