ਸੁਨਹਿਰੀ ਮੌਕਾ: ਘਰ ਬੈਠੇ Google Pay  ਜ਼ਰੀਏ ਕਮਾਓ 1800 ਰੁਪਏ!
Published : Dec 20, 2019, 4:23 pm IST
Updated : Apr 9, 2020, 11:23 pm IST
SHARE ARTICLE
Google Pay
Google Pay

ਕੰਪਨੀਆਂ ਲਗਾਤਾਰ ਅਪਣੇ ਯੂਜ਼ਰਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ।

ਨਵੀਂ ਦਿੱਲੀ: ਕੰਪਨੀਆਂ ਲਗਾਤਾਰ ਅਪਣੇ ਯੂਜ਼ਰਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਹੁਣ ਗੂਗਲ ਅਪਣੇ ਯੂਜ਼ਰਸ ਲਈ ਮੁਫਤ ਵਿਚ 1800 ਰੁਪਏ ਦੇ ਰਿਹਾ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਹੋਵੇਗਾ। ਤੁਹਾਨੂੰ ਅਪਣੇ ਫੋਨ ‘ਤੇ ਗੂਗਲ ਪੇ ਐਪ ਇੰਸਟਾਲ ਕਰਨਾ ਹੋਵੇਗਾ। ਜੇਕਰ ਐਪ ਨੂੰ ਸਿੱਧਾ ਪਲੇ ਸੋਟਰ ਤੋਂ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਇਹ ਮੁਫਤ ਨਹੀਂ ਮਿਲੇਗਾ।

ਇਸ ਤੋਂ ਬਾਅਦ ਅਪਣੇ ਬੈਂਕ ਅਕਾਊਂਟ ਨੂੰ ਗੂਗਲ ਪੇ ਨਾਲ ਲਿੰਕ ਕਰੋ। ਗੂਗਲ ਪੇ ਨਾਲ ਅਕਾਊਂਟ ਲਿਕ ਕਰਨ ਤੋਂ ਬਾਅਦ ਜਦੋਂ ਤੁਸੀਂ ਅਪਣੇ ਕਿਸੇ ਦੋਸਤ ਜਾਂ ਘਰਵਾਲਿਆਂ ਨੂੰ ਇਕ ਰੁਪਇਆ ਵੀ ਭੇਜੋਗੇ ਤਾਂ ਤੁਹਾਡੇ ਖਾਤੇ ਵਿਚ ਤੁਰੰਤ 21 ਰੁਪਏ ਆ ਜਾਣਗੇ। ਜੇਕਰ ਤੁਸੀਂ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਕਿਸੇ ਨੂੰ ਕੋਈ ਰੁਪਇਆ ਨਹੀਂ ਭੇਜੋਗੇ ਤਾਂ ਤੁਹਾਨੂੰ ਮੁਫਤ ਵਿਚ ਰੁਪਏ ਨਹੀਂ ਮਿਲਣਗੇ।

ਜਦੋਂ ਤੁਸੀਂ ਅਪਣਾ ਗੂਗਲ ਪੇ ਅਕਾਊਂਟ ਬਣਾ ਲਵੋਗੇ ਤਾਂ ਤੁਹਾਡਾ ਇਕ ਰੈਫਰਲ ਕੋਡ ਬਣ ਜਾਵੇਗਾ। ਜੇਕਰ ਤੁਸੀਂ ਇਕ ਰੈਫਰਲ ਕੋਰਡ ਨਾਲ 10 ਲੋਕਾਂ ਗੂਗਲ ਪੇ ਇੰਸਟਾਲ ਕਰਵਾ ਦੇਵੋ ਤਾਂ ਤੁਹਾਡੇ ਖਾਤੇ ਵਿਚ 1810 ਰੁਪਏ ਦਾ ਕੈਸ਼ ਆ ਜਾਵੇਗਾ। ਪੈਸੇ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਪਣੇ ਸਮਾਰਟ ਫੋਨ ਵਿਚ ਗੂਗਲ ਪੇ ਐਪ ਇੰਸਟਾਲ ਕਰਨਾ ਹੈ।

ਇਸ ਤੋਂ ਬਾਅਦ ਇਸ ਵਿਚ ਮੰਗੀ ਗਈ ਜਰੂਰੀ ਜਾਣਕਾਰੀ ਭਰ ਕੇ ਇਸ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨਾ ਹੋਵੇਗਾ। ਗੂਗਲ ਪੇ ਵਿਚ ਓਹੀ ਅਕਾਊਂਟ ਯੂਪੀਆਈ ਦੇ ਨਾਲ ਜੋੜਿਆ ਜਾ ਸਕਦਾ ਹੈ ਜਿਸ ਵਿਚ ਮੋਬਾਈਲ ਨੰਬਰ ਉਹੀ ਹੋਵੇਗਾ ਜੋ ਗੂਗਲ ਪੇ ਵਿਚ ਦਿੱਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement