PayTm ਨੇ ਸ਼ੁਰੂ ਕੀਤਾ ਨਵਾਂ ਫ਼ੀਚਰ, ਕਰ ਪਾਓਗੇ ਵੱਡੇ ਟਰਾਂਜ਼ੈਕਸ਼ਨਜ਼
Published : May 17, 2018, 1:31 pm IST
Updated : May 17, 2018, 1:31 pm IST
SHARE ARTICLE
PayTm
PayTm

PayTm ਨੇ ਅਪਣੀ ਬੈਂਕਿਗ ਸਹੂਲਤਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਕੰਪਨੀ ਆਉਣ ਵਾਲੇ 3 ਤੋਂ 5 ਸਾਲ 'ਚ ਲਗਭਗ 5 ਹਜ਼ਾਰ ਕਰੋਡ਼ ਦਾ ਨਿਵੇਸ਼ ਕਰਨ ਜਾ ਰਹੀ ਹੈ। ਅੱਜ ਕਲ ...

PayTm ਨੇ ਅਪਣੀ ਬੈਂਕਿਗ ਸਹੂਲਤਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਕੰਪਨੀ ਆਉਣ ਵਾਲੇ 3 ਤੋਂ 5 ਸਾਲ 'ਚ ਲਗਭਗ 5 ਹਜ਼ਾਰ ਕਰੋਡ਼ ਦਾ ਨਿਵੇਸ਼ ਕਰਨ ਜਾ ਰਹੀ ਹੈ। ਅੱਜ ਕਲ ਪੇਟੀਐਮ ਬੈਂਕ ਟਰਾਂਸਫ਼ਰ ਅਤੇ ਹੋਰ ਸਹੂਲਤਾਂ ਨੂੰ ਵਧਾਉਣ ਲਈ ਅਪਣਾ ਪੂਰਾ ਜ਼ੋਰ ਦੇ ਰਹੀ ਹੈ। ਕੰਪਨੀ ਨੇ ਅਪਣੇ ਐਪ 'ਚ ਮਾਈ ਪੇਮੈਂਟਸ ਦਾ ਨਵਾਂ ਫ਼ੀਚਰ ਜੋੜਿਆ ਹੈ। ਇਸ ਫ਼ੀਚਰ ਦੇ ਸਹਿਯੋਗ ਨਾਲ ਤੁਸੀਂ ਪੇਟੀਐਮ ਦੇ ਜ਼ਰੀਏ ਵੱਡੇ ਟਰਾਂਜ਼ੈਕਸ਼ਨ ਵੀ ਕਰ ਪਾਓਗੇ। ਇਸ ਫ਼ੀਚਰ ਨਾਲ ਯੂਜ਼ਰਜ਼ ਨੂੰ ਪੇਟੀਐਮ ਵਾਲੇਟ 'ਚ ਪੈਸੇ ਨਹੀਂ ਰਖਣੇ ਪੈਣਗੇ ਸਗੋਂ ਸਿੱਧੇ ਹੀ ਬੈਂਕ 'ਚ ਮਨੀ ਟਰਾਂਸਫ਼ਰ ਹੋ ਸਕੇਗਾ। ਇਹ ਪੂਰੀ ਤਰ੍ਹਾਂ ਨੈਟ ਬੈਂਕਿਗ ਦੀ ਤਰ੍ਹਾਂ ਕੰਮ ਕਰੇਗਾ। ਇਸ ਫ਼ੀਚਰ ਨੂੰ ਐਂਡਰਾਇਡ ਯੂਜ਼ਰਜ਼ ਲਈ ਪੇਸ਼ ਕੀਤਾ ਹੈ। 

PayTmPayTm

ਪੇਟੀਐਮ ਦੇ ਬਲਾਗ 'ਤੇ ਲਿਖਿਆ ਹੈ ਕਿ ਯੂਜ਼ਰਜ਼ ਅਪਣਾ ਪੈਸਾ ਪੇਟੀਐਮ ਵਾਲੇਟ 'ਚ ਪਾਏ ਬਿਨਾਂ ਹੀ ਸਿੱਧਾ ਬੈਂਕ 'ਚ ਟਰਾਂਸਫ਼ਰ ਕਰ ਪਾਓਗੇ। ਪਹਿਲਾਂ ਪੇਟੀਐਮ 'ਚ ਪੈਸਾ ਬੈਂਕ 'ਚ ਪਾਉਣ ਲਈ ਲੋਕਾਂ ਨੂੰ ਇਕ ਲੰਮਾਂ ਪ੍ਰੋਸੈਸ ਕਰਨਾ ਪੈਂਦਾ ਸੀ। ਇਸ ਦੀ ਵਰਤੋਂ ਲਈ ਪੇਟੀਐਮ ਐਪ ਨੂੰ ਓਪਨ ਕਰ ਕੇ ਮਾਈ ਪੇਮੈਂਟਸ 'ਤੇ ਕਲਿਕ ਕਰੋ। ਇਸ ਤੋਂ ਬਾਅਦ ਐਡ ਨਿਊ ਆਪਸ਼ਨ ਨੂੰ ਸਿਲੈਕਟ ਕਰ ਕੇ ਪੇਮੈਂਟ ਸੈਟਅਪ ਲਈ ਸ਼੍ਰੇਣੀ ਚੁਣੋ। ਫਿਰ ਜਿਸ ਅਕਾਂਉਟ 'ਚ ਪੈਸਾ ਪਾਉਣਾ ਚਾਹੁੰਦੇ ਹੋ ਉਸ ਦੀ ਡਿਟੇਲ ਭਰੋ। ਫਿਰ ਜਿਸ ਬੈਂਕ ਅਕਾਂਉਟ ਨਾਲ ਪੇਮੈਂਟ ਕਰਨਾ ਚਾਹੁੰਦੇ ਹੋ, ਉਸ ਨੂੰ ਚੁਣੋ ਅਤੇ ਪੇਮੈਂਟ ਆਪਸ਼ਨ 'ਤੇ ਕਲਿਕ ਕਰੋ। ਪੇਮੈਂਟ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement