Facebook ਪਾਸਵਰਡ ਚੋਰੀ ਕਰਨ ਵਾਲੇ ਇਹਨਾਂ 25 ਐਪਸ ਨੂੰ Google ਨੇ ਕੀਤਾ ਬੈਨ
Published : Jul 5, 2020, 11:28 am IST
Updated : Jul 5, 2020, 11:28 am IST
SHARE ARTICLE
Facebook
Facebook

ਗੂਗਲ ਪਲੇ ਸਟੋਰ ਨੇ ਕਰੀਬ 25 ਐਂਡਰਾਇਡ ਐਪਸ ਨੂੰ ਹਟਾ ਦਿੱਤਾ ਹੈ।

ਨਵੀਂ ਦਿੱਲੀ: ਗੂਗਲ ਪਲੇ ਸਟੋਰ ਨੇ ਕਰੀਬ 25 ਐਂਡਰਾਇਡ ਐਪਸ ਨੂੰ ਹਟਾ ਦਿੱਤਾ ਹੈ। ਇਹ ਐਪਸ ਯੂਜ਼ਰਸ ਦੇ ਫੇਸਬੁੱਕ ਲਾਗਇਨ ਡਾਟਾ ਚੋਰੀ ਕਰ ਰਹੇ ਸੀ। ਇਸ ਸਬੰਧੀ ਸਾਈਬਰ ਸਕਿਓਰਿਟੀ ਫਰਮ ਏਵੀਨਾ ਨੇ ਗੂਗਲ ਨੂੰ ਅਲਰਟ ਕੀਤਾ ਸੀ, ਜਿਸ ਤੋਂ ਬਾਅਦ ਗੂਗਲ ਨੇ ਪਲੇ ਸਟੋਰ ਤੋਂ ਇਹਨਾਂ ਐਪਸ ਨੂੰ ਹਟਾ ਦਿੱਤਾ।

Google introduced new fact check tool would impose bans on fake images and videosGoogle

ਇਹ ਐਪ ਇਕ ਮਾਲਵੇਅਰ ਦੇ ਨਾਲ ਆਉਂਦੇ ਸੀ, ਜੋ ਫੇਸਬੁੱਕ ਲਾਗਇਨ ਡਿਟੇਲ ਦੀ ਜਾਣਕਾਰੀ ਰਖਦਾ ਸੀ। ਸਕਿਓਰਿਟੀ ਦੇ ਲਿਹਾਜ਼ ਨਾਲ ਇਹ ਐਪ ਕਾਫੀ ਖਤਰਨਾਕ ਪਾਏ ਗਏ। ਇਹਨਾਂ 25 ਐਪਸ ਨੂੰ ਕਰੀਬ 2 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਇਹਨਾਂ 25 ਐਪਸ ਵਿਚੋਂ ਕਿਸੇ ਦੀ ਵਰਤੋਂ ਕੀਤੀ ਹੈ ਤਾਂ ਸਾਵਧਾਨ ਹੋ ਜਾਓ।

Facebook Facebook

ਬੈਨ ਕੀਤੀਆਂ ਗਈਆਂ 25 ਐਪਸ ਦੇ ਨਾਮ

  1. ਸੁਪਰ ਵਾਲਪੇਪਰ ਫਲੈਸ਼ਲਾਈਟਸ (Super Wallpapers Flashlight)
  2. ਪੇਡੇਨਟੇਫ  (Padenatef)
  3. ਵਾਲਪੇਪਰ ਲੇਵਲ (Wallpaper Level)
  4. ਕੰਟੂਰ ਲੇਵਲ ਵਾਲਪੇਪਰ (Contour level wallpaper)
  5. ਆਈਪਲੇਅਰ ਅਤੇ ਆਈਵਾਲਪੇਪਰ  (Iplayer & iwallpaper)
  6. ਵੀਡੀਓਮੇਕਰ (Video maker)
  7. ਕਲਰ ਵਾਲਪੇਪਰਸ (Color Wallpapers)
  8. ਪੇਡੋਮੀਟਰ (Pedometer)
  9. ਪਾਵਰਫੁੱਲ ਫਲੈਸ਼ਲਾਈਟ (Powerful Flashlight)
  10. ਸੁਪਰ ਬ੍ਰਾਈਟ ਫਲੈਸ਼ਲਾਈਟ  (Super Bright Flashlight)
  11. ਸੁਪਰ ਫਲੈਸ਼ਲਾਈਟ  (Super Flashlight)
  12. ਸਾਲੀਟਾਈਰ ਗੇਮ (Solitaire game)
  13. ਐਕਿਊਰੇਟ ਸਕੈਨਿੰਗ ਆਫ ਕਿਊਆਰ ਕੋਡ (Accurate scanning of QR code)
  14. ਕਲਾਸਿਕ ਕਾਰਡ ਗੇਮ (Classic card game)
  15. ਜੰਕ ਫਾਈਲ ਕਲੀਨਿੰਗ (Junk file cleaning)
  16. ਸਿੰਥੇਟਿਕ ਜੈਡ (Synthetic Z)
  17. ਫਾਈਲ ਮੈਨੇਜਰ (File Manager)
  18. ਕੰਪੋਜ਼ਿਟ ਜੈਡ (Composite Z)
  19. ਸਕਰੀਨਸ਼ਾਟ ਕੈਪਚਰ (Screenshot capture)
  20. ਡੇਲੀ ਹੈਰੋਸਕੋਪ ਵਾਲ ਪੇਪਰਸ (Daily Horoscope Wallpapers)
  21. ਵਾਕਸੀਆ ਰੀਡਰ (Wuxia Reader)
  22. ਪਲਸ ਵੈਦਰ (Plus Weather) 
  23. ਏਨਾਈਮ ਲਾਈਵ ਵਾਲਪੇਪਰ (Anime Live Wallpaper)
  24. ਆਈ ਹੈਲਥ ਸਟੇਕ ਕਾਊਂਟਰ (i Health step counter) 
  25. ਕਾਮ ਟਾਈਪ ਫਿਕਸ਼ਨ (Com type fiction)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement