Best Way to Clean a Burnt dishes: ਸੜੇ ਹੋਏ ਬਰਤਨਾਂ ਨੂੰ ਕਰੋ ਆਸਾਨ ਤਰੀਕਿਆਂ ਨਾਲ ਸਾਫ਼
Published : May 27, 2024, 9:58 am IST
Updated : May 27, 2024, 9:58 am IST
SHARE ARTICLE
Best Way to Clean a Burnt dishes
Best Way to Clean a Burnt dishes

ਆਉ ਜਾਣਦੇ ਹਾਂ ਘਰੇਲੂ ਨੁਸਖ਼ਿਆਂ ਨਾਲ ਬਰਤਨ ਸਾਫ਼ ਕਰਨ ਦੇ ਤਰੀਕੇ:

Best Way to Clean a Burnt dishes:  ਰਸੋਈ ਵਿਚ ਚਮਕਦੇ ਬਰਤਨ ਰਖਣ ਨਾਲ ਰਸੋਈ ਘਰ ਬੜਾ ਹੀ ਸੁੰਦਰ ਲਗਦਾ ਹੈ ਪਰ ਗੰਦੇ, ਟੇਢੇ-ਮੇਢੇ ਬਰਤਨ ਰਸੋਈ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰ ਦਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਖਾਣਾ ਬਣਾਉਣ ਸਮੇਂ ਧਿਆਨ ਭਟਕ ਜਾਂਦਾ ਹੈ ਜਿਸ ਨਾਲ ਬਰਤਨ ਸੜ ਜਾਂਦੇ ਹਨ।

ਆਉ ਜਾਣਦੇ ਹਾਂ ਘਰੇਲੂ ਨੁਸਖ਼ਿਆਂ ਨਾਲ ਬਰਤਨ ਸਾਫ਼ ਕਰਨ ਦੇ ਤਰੀਕੇ:

  •  ਇਕ ਚਮਚ ਬੇਕਿੰਗ ਸੋਡਾ, ਦੋ ਨਿੰਬੂਆਂ ਦੇ ਰਸ ਨੂੰ 2 ਕੱਪ ਗਰਮ ਪਾਣੀ ਵਿਚ ਮਿਲਾਉ। ਇਸ ਮਿਸ਼ਰਣ ਦਾ ਘੋਲ ਅਤੇ ਸਟੀਲ ਸਕ੍ਰਬਰ ਲੈ ਕੇ ਸੜੇ ਹੋਏ ਬਰਤਨ ’ਤੇ ਰਗੜੋ। ਬਰਤਨ ਸਾਫ਼ ਹੋ ਜਾਵੇਗਾ।
  •  ਸੜੇ ਹੋਏ ਬਰਤਨ ਵਿਚ ਨਮਕ ਅਤੇ ਪਾਣੀ ਪਾ ਕੇ ਉਬਾਲ ਲਉ ਅਤੇ ਚਾਰ ਮਿੰਟ ਤਕ ਉਬਾਲੋ। ਫਿਰ ਦਾਗ਼ ਨੂੰ ਬੁਰਸ਼ ਨਾਲ ਸਾਫ਼ ਕਰ ਲਉ। 
  •  ਸੜੇ ਹੋਏ ਬਰਤਨਾਂ ਨੂੰ ਸਾਫ਼ ਕਰਨ ਲਈ ਟਮਾਟਰ ਦਾ ਰਸ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਸੜੇ ਹੋਏ ਬਰਤਨ ਵਿਚ ਟਮਾਟਰ ਦਾ ਰਸ ਅਤੇ ਪਾਣੀ ਮਿਲਾ ਕੇ ਗਰਮ ਕਰੋ ਅਤੇ ਬੁਰਸ਼ ਨਾਲ ਰਗੜ ਕੇ ਸਾਫ਼ ਕਰ ਲਉ।

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement