ਰੋਜ ਪਾਣੀ 'ਚ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਹੋਣਗੇ ਇਹ ਫਾਇਦੇ
Published : Nov 14, 2017, 1:47 pm IST
Updated : Nov 14, 2017, 8:17 am IST
SHARE ARTICLE

ਮੂੰਗਫਲੀ ਨੂੰ ਭਿਓਂਕੇ ਖਾਣ ਨਾਲ ਇਸ ਵਿੱਚ ਮੌਜੂਦ ਨਿਊਟਰਿਐਂਟਸ ਬਾਡੀ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ। ਭਿੱਜੀ ਹੋਈ ਮੂੰਗਫਲੀ ਦੇ ਨਾਲ ਸਪ੍ਰਾਉਟੇਡ ਛੌਲੇ ਅਤੇ ਮੂੰਗ ਖਾਣ ਦੇ ਵੀ ਕਈ ਫਾਇਦੇ ਹੁੰਦੇ ਹਨ। ਚਾਹੇ ਤਾਂ ਇਸਨੂੰ ਸਲਾਦ ਵਿੱਚ ਮਿਲਾਕੇ ਕਿ ਵੀ ਖਾ ਸਕਦੇ ਹੋ। ਮਾਹਿਰ ਦੱਸਦੇ ਹਨ ਕਿ ਪਾਣੀ ਵਿੱਚ ਭਿੱਜੀ ਹੋਈ ਮੂੰਗਫਲੀ ਖਾਣ ਦੇ ਫਾਇਦੇ ਕੀ ਹਨ।



ਮੂੰਗਫਲੀ ਦੇ ਨਾਲ ਗੁੜ ਖਾਣਾ ਵੀ ਹੈ ਫਾਇਦੇਮੰਦ: 



ਮੂੰਗਫਲੀ ਅਤੇ ਗੁੜ ਦੋਨਾਂ ਵਿੱਚ ਭਰਪੂਰ ਆਇਰਨ ਹੁੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਪੂਰਾ ਹੁੰਦਾ ਹੈ। ਇਹ ਹਾਰਟ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ, ਉਨ੍ਹਾਂ ਨੂੰ ਮੂੰਗਫਲੀ ਦੇ ਨਾਲ ਗੁੜ ਖਾਣ ਨਾਲ ਫਾਇਦਾ ਹੁੰਦਾ ਹੈ।



ਇਸ ਨਾਲ ਕੋਲੈਸਟ੍ਰੋਲ ਲੈਵਲ ਘੱਟ ਹੁੰਦਾ ਹੈ। ਇਹ ਹਾਰਟ ਸਮੱਸਿਆ ਤੋਂ ਬਚਾਉਂਦੀ ਹੈ।



ਇਸ 'ਚ ਕੈਲਸ਼ੀਅਮ, ਪ੍ਰੋਟੀਨ ਹੁੰਦਾ ਹੈ। ਇਸ ਨਾਲ ਮਸਲਸ ਟੋਂਡ ਹੁੰਦੇ ਹਨ।



ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਹ ਡਾਇਬਟੀਜ ਤੋਂ ਬਚਾਉਂਦਾ ਹੈ।



ਇਸ 'ਚ ਫਾਇਬਰ ਹੁੰਦੇ ਹਨ। ਇਸ ਨਾਲ ਡਾਇਜੇਸ਼ਨ ਠੀਕ ਰਹਿੰਦਾ ਹੈ।



ਇਸ 'ਚ ਓਮੇਗਾ 6 ਐਸਿਡਸ ਹੁੰਦੇ ਹਨ। ਇਸ ਨਾਲ ਰੰਗ ਸਾਫ ਹੁੰਦਾ ਹੈ। ਸਕਿੱਨ ਦੀ ਚਮਕ ਵੱਧਦੀ ਹੈ।



ਇਸ 'ਚ ਐਂਟੀ ਇੰਫਲੇਮੇਟਰੀ ਪ੍ਰੋਪਟੀਜ ਹੁੰਦੀ ਹੈ। ਇਹ ਜੋੜਾਂ ਦੇ ਦਰਦ ਤੋਂ ਬਚਾਉਂਦਾ ਹੈ।



ਇਸ 'ਚ ਵਿਟਾਮਨ ਬੀ 6 ਹੁੰਦਾ ਹੈ। ਇਸ ਨਾਲ ਦਿਮਾਗ ਦੀ ਤਾਕਤ ਵੱਧਦੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement