ਇਨ੍ਹਾਂ ਫਲਾਂ ਨਾਲ ਬਣਾਉ ਵਾਲਾਂ ਨੂੰ ਖ਼ੂਬਸੂਰਤ
Published : Sep 23, 2017, 9:23 pm IST
Updated : Sep 23, 2017, 3:53 pm IST
SHARE ARTICLE


1. ਦੋ ਪੱਕੇ ਹੋਏ ਕੇਲਿਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕੇ ਉਸ ਵਿਚ ਦੋ ਵੱਡੇ ਚਮਚ ਸ਼ਹਿਦ, ਦਹੀਂ ਤੇ ਜੈਤੂਨ ਦਾ ਤੇਲ ਮਿਲਾ ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਵਾਲਾਂ ਉਤੇ ਲਗਾ ਕੇ ਅੱਧਾ ਘੰਟਾ ਰਹਿਣ ਦਿਉ। ਫਿਰ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਉ।
2. ਨਿੰਬੂ ਦਾ ਰਸ ਅਤੇ ਨਾਰੀਅਲ : ਨਾਰੀਅਲ ਦੇ ਦੁੱਧ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਮਿਸ਼ਰਣ ਬਣਾ ਲਉ। ਇਸ ਪਿੱਛੋਂ ਇਹ ਇਕ ਕਰੀਮੀ ਪੇਸਟ ਵਾਂਗ ਬਣ ਜਾਵੇਗਾ। ਇਸ ਮਿਸ਼ਰਣ ਨੂੰ ਸਿਰ 'ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰੋ। ਪਿੱਛੋਂ ਗਰਮ ਤੋਲੀਏ ਨਾਲ ਵਾਲ ਢੱਕ ਲਉ ਤੇ ਇਕ ਘੰਟੇ ਬਾਅਦ ਸਿਰ ਧੋ ਲਉ। ਹਫ਼ਤੇ ਵਿਚ ਤਿੰਨ ਵਾਰ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ।
3. ਕਵਾਰ : ਕਵਾਰ ਤੁਹਾਡੇ ਵਾਲਾਂ ਲਈ ਇਕ ਜੜੀ-ਬੂਟੀ ਹੈ। ਅੱਧਾ ਕੱਪ ਗਰਮ ਤੇਲ ਅਤੇ ਕਵਾਰ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਕੇ ਅਪਣੇ ਵਾਲਾਂ 'ਤੇ ਲਗਾਉ। ਅੱਧੇ ਘੰਟੇ ਤਕ ਲਗਾ ਕੇ ਧੋ ਲਉ। ਇਸ ਨਾਲ ਵਾਲ ਚਮਕਦਾਰ ਬਣਦੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement