ਇੰਡੀਅਨਸ 'ਚ ਵੱਧ ਰਹੀ ਹੈ ਇਸ ਵਿਟਾਮਿਨ ਦੀ ਕਮੀ, ਜਾਣੋ ਕੀ ਨੇ ਸੰਕੇਤ
Published : Oct 5, 2017, 4:07 pm IST
Updated : Oct 5, 2017, 10:37 am IST
SHARE ARTICLE

ਇੰਡੀਆ ਇੱਕ ਟਰਾਪੀਕਲ ਕੰਟਰੀ ਹੈ, ਜਿੱਥੇ ਸਾਲ ਭਰ ਸੂਰਜ ਦੀ ਭਰਪੂਰ ਮਾਤਰਾ ਵਿੱਚ ਰੋਸ਼ਨੀ ਮਿਲਦੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸਦੇ ਬਾਵਜੂਦ ਵੀ ਇੱਥੇ ਦੀ ਲੱਗਭੱਗ 80 % ਪਾਪੂਲੇਸ਼ਨ ਵਿਟਾਮਿਨ D ਦੀ ਕਮੀ ਦਾ ਸਾਹਮਣਾ ਕਰਦੀ ਹੈ। ਜਿਆਦਾਤਰ ਲੋਕ ਬਾਡੀ ਵਿੱਚ ਵਿਟਾਮਿਨ D ਦੀ ਜ਼ਰੂਰਤ ਤੋਂ ਅਣਜਾਣ ਰਹਿੰਦੇ ਹਨ। ਬਾਡੀ ਵਿੱਚ ਵਿਟਾਮਿਨ D ਦੀ ਕਮੀ ਹੋਣ ਉੱਤੇ ਬਾਡੀ ਦੇ ਫੰਕਸ਼ਨ ਉੱਤੇ ਬੁਰਾ ਅਸਰ ਪੈਂਦਾ ਹੈ, ਜਿਸਦੇ ਨਾਲ ਕਈ ਤਰ੍ਹਾਂ ਦੀ ਹੈਲਥ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਕਿਵੇਂ ਬਚੀਏ ਵਿਟਾਮਿਨ D ਦੀ ਕਮੀ ਤੋਂ ? 

ਜੇਕਰ ਵਿਟਾਮਿਨ D ਦੀ ਕਮੀ ਦੇ ਸੰਕੇਤਾਂ ਨੂੰ ਠੀਕ ਸਮੇਂ ਤੇ ਪਹਿਚਾਣ ਲਿਆ ਅਤੇ ਬਚਾਅ ਦੇ ਉਪਾਅ ਅਜਮਾ ਲਏ ਜਾਣ ਤਾਂ ਕਈ ਤਰ੍ਹਾਂ ਦੀ ਹੈਲਥ ਸਮੱਸਿਆਵਾਂ ਤੋਂ ਬਚ ਸਕਦੇ ਹੋ। ਕਲੀਨਿਕਲ ਰਿਸਰਚ ਸਰਵਿਸਿਸ, SRL ਡਾਇਗਨੋਸਟਿਕਸ ਦੇ ਡਾ. ਬੀ ਆਰ ਦਾਸ ਦੱਸ ਰਹੇ ਹਨ ਇੰਡੀਅਨਸ ਵਿੱਚ ਵਿਟਾਮਿਨ D ਦੀ ਕਮੀ ਦੇ ਸੰਕੇਤ।



ਲਗਾਤਾਰ ਮਾਸਪੇਸੀਆਂ 'ਚ ਦਰਦ ਰਹਿਣਾ ।
ਜੋੜਾ ' ਚ ਦਰਦ ਰਹਿਣਾ ।
ਬਾਰ- ਬਾਰ ਹੱਡੀਆਂ ਫਰੈਕਚਰ ਹੋਣਾ ।
ਲਗਾਤਾਰ ਥਕਾਵਟ ਮਹਿਸੂਸ ਹੋਣਾ ।
ਮੂਡ ਖਰਾਬ ਜਾ ਡਿਪ੍ਰੇਸ਼ਨ ਦੀ ਸਮੱਸਿਆ ਰਹਿਣਾ ।
ਨੀਦ ਨਾ ਆਉਣ ਦੀ ਸਮੱਸਿਆ ਰਹਿਣਾ ।




SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement