ਭੁੱਲ ਕੇ ਵੀ ਨਾ ਪਾਉ ਟਾਈਟ ਬੈਲਟ, ਹੋਣਗੀਆਂ ਇਹ ਦਿੱਕਤਾਂ
Published : May 26, 2018, 3:33 pm IST
Updated : May 26, 2018, 3:33 pm IST
SHARE ARTICLE
Tight belt
Tight belt

ਅੱਜ ਕੱਲ ਮਰਦ ਹੋਵੇ ਜਾਂ ਮਹਿਲਾ, ਅਪਣੇ ਲੁੱਕ ਨੂੰ ਪੂਰਾ ਕਰਨ ਲਈ ਬੈਲਟ ਦੀ ਵਰਤੋਂ ਕਰਦੇ ਹਨ। ਦਫ਼ਤਰ ਤੋਂ ਲੈ ਕੇ ਪਾਰਟੀ ਤਕ, ਇਸ ਦਾ ਚਲਨ ਬਹੁਤ ਵਧ ਚੁਕਿਆ ਹੈ। ਇਵੇਂ....

ਅੱਜ ਕੱਲ ਮਰਦ ਹੋਵੇ ਜਾਂ ਮਹਿਲਾ, ਅਪਣੇ ਲੁੱਕ ਨੂੰ ਪੂਰਾ ਕਰਨ ਲਈ ਬੈਲਟ ਦੀ ਵਰਤੋਂ ਕਰਦੇ ਹਨ। ਦਫ਼ਤਰ ਤੋਂ ਲੈ ਕੇ ਪਾਰਟੀ ਤਕ, ਇਸ ਦਾ ਚਲਨ ਬਹੁਤ ਵਧ ਚੁਕਿਆ ਹੈ। ਇਵੇਂ ਤਾਂ ਬੈਲਟ ਤੁਹਾਡੇ ਲੁੱਕ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੀ ਹੈ ਪਰ ਇਸ ਦਾ ਅਸਲੀ ਫ਼ਾਇਦਾ ਤੁਹਾਨੂੰ ਉਦੋਂ ਹੁੰਦਾ ਹੈ, ਜਦੋਂ ਤੁਸੀਂ ਇਸ ਨੂੰ ਠੀਕ ਤਰ੍ਹਾਂ ਨਾਲ ਇਸਤੇਮਾਲ ਕਰੋ।

Tight belt cause problemsTight belt cause problems

ਜੇਕਰ ਤੁਸੀਂ ਇਸ ਨੂੰ ਬਹੁਤ ਟਾਈਟ ਪਾਉਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੱਭ ਤੋਂ ਪਹਿਲਾਂ ਤਾਂ ਟਾਈਟ ਬੈਲਟ ਪਾਉਣ ਨਾਲ ਤੁਹਾਡੇ ਢਿੱਡ 'ਤੇ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਪਾਈ ਗਈ ਬੈਲਟ ਤੁਹਾਡੀ ਪਾਚਣ ਸ਼ਕਤੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਭੋਜਨ ਕਰਨ ਤੋਂ ਬਾਅਦ ਪਾਚਣ ਠੀਕ ਢੰਗ ਨਾਲ ਨਹੀਂ ਹੋ ਪਾਉਂਦਾ।

Tight belt cause stomach problemsTight belt cause stomach problems

ਇਸ ਕਾਰਨ ਤੁਹਾਨੂੰ ਢਿੱਡ ਦੀ ਕਈ ਸਮੱਸਿਆਵਾਂ ਜਿਵੇਂ ਕਬਜ਼, ਐਸਿਡਿਟੀ, ਢਿੱਡ 'ਚ ਦਰਦ ਆਦਿ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੋ ਲੋਕ ਬੈਲਟ ਕਸ ਕੇ ਪਾਉਂਦੇ ਹਨ, ਉਨ੍ਹਾਂ ਦੇ ਪੈਰਾਂ ਦੀਆਂ ਹੱਡੀਆਂ 'ਤੇ ਵੀ ਕਾਫ਼ੀ ਅਸਰ ਪੈਂਦਾ ਹੈ। ਇਸ ਤੋਂ ਹੱਡੀਆਂ ਕਮਜ਼ੋਰ ਪੈਣ ਲੱਗਦੀਆਂ ਹਨ। ਕਮਰ 'ਤੇ ਬੈਲਟ ਕਸਨ ਨਾਲ ਰੀੜ ਦੀ ਹੱਡੀ 'ਤੇ ਵੀ ਦਬਾਅ ਪੈਂਦਾ ਹੈ। ਅਜਿਹੇ ਲੋਕ ਅਕਸਰ ਕਮਰ ਦਰਦ ਦੀ ਸ਼ਿਕਾਇਤ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement