ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਖਿਚੜੀ

By : GAGANDEEP

Published : Jan 25, 2023, 7:06 am IST
Updated : Jan 25, 2023, 7:06 am IST
SHARE ARTICLE
Khichdi is very beneficial for health
Khichdi is very beneficial for health

ਖਿਚੜੀ ਪੇਟ ਅਤੇ ਅੰਤੜੀਆਂ ਨੂੰ ਸ਼ਾਂਤ ਕਰਦੀ ਹੈ।

 

 ਮੁਹਾਲੀ : ਖਿਚੜੀ ਜੋ ਚਾਵਲ ਅਤੇ ਦਾਲ ਦੇ ਮਿਸ਼ਰਣ ਤੋਂ ਬਣਾਈ ਜਾਂਦੀ ਹੈ, ਆਮ ਤੌਰ ’ਤੇ ਬੀਮਾਰ ਹੋਣ ’ਤੇ ਖਾਧੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਹਜ਼ਮ ਕਰਨੀ ਆਸਾਨ ਹੁੰਦੀ ਹੈ। ਇਸ ਨੂੰ ਚਾਵਲ ਅਤੇ ਮੁੰਗੀ ਦੀ ਦਾਲ ਮਿਲਾ ਕੇ ਹਲਕੇ ਮਸਾਲੇਦਾਰ, ਦਹੀਂ ਅਤੇ ਪਾਪੜ (Khichdi is very beneficial for health) ਨਾਲ ਖਾਧਾ ਜਾ ਸਕਦਾ ਹੈ।

ਖਿਚੜੀ ਪੇਟ ਅਤੇ ਅੰਤੜੀਆਂ ਨੂੰ ਸ਼ਾਂਤ ਕਰਦੀ ਹੈ। ਮਸਾਲਿਆਂ ਵਾਲੀ ਖ਼ੁਰਾਕ (Khichdi is very beneficial for health) ਤੋਂ ਸਾਧਾਰਣ ਖ਼ੁਰਾਕ ਵਿਚ ਬਦਲਦੇ ਹੋਏ ਖਿਚੜੀ ਖਾਣਾ ਬਹੁਤ ਆਸਾਨ ਹੈ। ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਇਕ ਸਿਹਤਮੰਦ ਵਿਕਲਪ ਹੈ ਕਿਉਂਕਿ ਇਹ ਨਰਮ ਅਤੇ ਪੌਸ਼ਟਿਕ ਦੋਵੇਂ ਤਰ੍ਹਾਂ ਦਾ ਹੁੰਦਾ ਹੈ।

ਜਿਵੇਂ ਕਿ ਭਾਰਤ ਵਿਚ ਕਿਹਾ ਜਾਂਦਾ ਹੈ ਕਿ ਖਿਚੜੀ ਦੇ ਚਾਰ ਉਤਮ ਸੁਮੇਲ ਹਨ, ਦਹੀਂ, ਪਾਪੜ ਤੇ ਅਚਾਰ। ਇਸ ਵਿਚ ਅਚਾਰ ਦੀ ਬਜਾਏ ਧਨੀਏ ਦੀ ਹਰੀ ਚਟਣੀ ਵੀ ਸ਼ਾਮਲ ਕੀਤੀ ਜਾਂਦੀ ਹੈ ਜੋ ਕਿ ਖ਼ਾਸ ਕਰ ਕੇ ਖਿਚੜੀ ਨਾਲ ਖਾਧੀ ਜਾਂਦੀ ਹੈ। 

ਵੈਸੇ ਤਾਂ ਖਿਚੜੀ ਨੂੰ ਕਿਸੇ ਵੀ ਮੌਸਮ ਵਿਚ ਖਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਹਫ਼ਤਾਵਾਰੀ ਹੀ ਨਹੀਂ ਸਗੋਂ ਰੋਜ਼ਾਨਾ ਵੀ ਖਾ ਸਕਦੇ ਹੋ। ਬੱਚਿਆਂ ਨੂੰ ਖਿਚੜੀ ਖੁਆਉਣ ਨਾਲ ਉਨ੍ਹਾਂ ਨੂੰ ਸੰਪੂਰਨ ਭੋਜਨ ਮਿਲਦਾ ਹੈ। ਇਹ ਹਜ਼ਮ ਕਰਨ ਲਈ ਸੱਭ ਤੋਂ ਵਧੀਆ ਹੈ। ਇਹ ਪਾਚਨ ਕਿਰਿਆ ਨੂੰ ਵੀ ਠੀਕ ਰਖਦੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement