ਸਾਵਧਾਨ! ਕੀ ਤੁਸੀਂ ਵੀ ਪੀਂਦੇ ਹੋ ਪਲਾਸਟਿਕ ਦੇ ਗਲਾਸ 'ਚ ਪਾਣੀ ? ਜਾਣੋਂ ਸੱਚ
Published : Feb 15, 2023, 4:03 pm IST
Updated : Feb 15, 2023, 4:03 pm IST
SHARE ARTICLE
photo
photo

ਗਲਾਸ ਵਿੱਚ ਜਿਵੇਂ ਹੀ ਤੁਸੀ ਉਂਗਲ ਘੁਮਾਓਗੇ ਉਂਝ ਹੀ ਤੁਹਾਡੀ ਉਂਗਲ ਚੀਕਣੀ ਹੋ ਜਾਵੇਗੀ। ਇਹ ਚਿਕਣਾ ਪਦਾਰਥ ਮੋਮ ਹੁੰਦਾ ਹੈ।

 

ਜਦੋਂ ਵੀ ਅਸੀਂ ਬਾਹਰ ਦਾ ਪਾਣੀ ਪੀਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਉਹ ਸਾਫ਼ ਨਹੀਂ ਹੋਵੇਗਾ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਪਾਣੀ ਦੀ ਪੈਕ ਬੋਤਲ ਖਰੀਦ ਕੇ ਹੀ ਪੀਏ। ਪਰ ਜੇਕਰ ਤੁਹਾਨੂੰ ਬੋਲਿਆ ਜਾਵੇ ਕਿ ਜਿਸ ਵਿੱਚ ਤੁਸੀਂ ਪਾਣੀ ਅਤੇ ਚਾਹ ਪੀਂਦੇ ਹੋ, ਉਹੀ ਗਲਾਸ ਸਾਫ਼ ਨਾ ਹੋਵੇ ਤਾਂ ?

ਕਿਵੇਂ ਹੁੰਦਾ ਹੈ ਇਹ ਗਲਾਸ ਖਤਰਨਾਕ

- ਕਈ ਵਾਰ ਸਾਡੀ ਤਬੀਅਤ ਖ਼ਰਾਬ ਹੋ ਜਾਂਦੀ ਹੈ, ਤਾਂ ਸਾਨੂੰ ਲੱਗਦਾ ਹੈ ਬਾਹਰ ਦਾ ਖਾਣਾ ਖਾਕੇ ਹੋਈ ਹੋਵੇਗੀ। ਪਰ ਅਸਲ ਵਿੱਚ ਇਹ ਸਿਰਫ ਖਾਣ ਦੀ ਵਜ੍ਹਾ ਨਾਲ ਹੀ ਨਹੀਂ ਹੁੰਦੀ, ਭਾਂਡਿਆਂ ਦੀ ਵੀ ਵਜ੍ਹਾ ਨਾਲ ਹੁੰਦੀ ਹੈ।   

ਤੁਸੀਂ ਜਦੋਂ ਵੀ ਡਿਸਪੋਜਲ ਗਲਾਸ ਨਾਲ ਪਾਣੀ ਪੀਆ ਹੋਵੇਗਾ ਤਾਂ ਉਸ ਵਿੱਚ ਵੇਖਿਆ ਹੋਵੇਗਾ ਕਿ ਉਹ ਆਸਾਨੀ ਨਾਲ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਦੱਸ ਦਈਏ ਕਿ ਇਹਨਾਂ ਵਿੱਚ ਮਸ਼ੀਨ ਦੁਆਰਾ ਹਲਕੀ ਜਿਹੀ ਮੋਮ ਦੀ ਤਹਿ ਲਗਾ ਦਿੱਤੀ ਜਾਂਦੀ ਹੈ ਤਾਂਕਿ ਇਹ ਇੱਕ ਦੂਜੇ ਤੋਂ ਆਸਾਨੀ ਨਾਲ ਵੱਖ ਹੋ ਸਕਣ।

- ਜਦੋਂ ਵੀ ਅਸੀਂ ਉਸ ਵਿੱਚ ਪਾਣੀ ਜਾਂ ਚਾਹ ਪਾਕੇ ਪੀਂਦੇ ਹਾਂ ਤਾਂ ਉਹ ਮੋਮ ਪਿਘਲ ਕੇ ਉਸ ਵਿੱਚ ਮਿਕਸ ਹੋ ਜਾਂਦੀ ਹੈ ਅਤੇ ਇੱਥੇ ਡਿਸਪੋਜਲ ਦੇ ਕੈਮੀਕਲ ਸਾਡੇ ਸਰੀਰ ਵਿੱਚ ਪਹੁੰਚਕੇ ਹੱਤਿਆਰਾ ਬਣ ਜਾਂਦੇ ਹਨ। 

ਚੈੱਕ ਕਿਵੇਂ ਕਰੀਏ ਕਿ ਗਲਾਸ ਵਿੱਚ ਮੋਮ ਹੈ ? 

ਗਲਾਸ ਵਿੱਚ ਜਿਵੇਂ ਹੀ ਤੁਸੀ ਉਂਗਲ ਘੁਮਾਓਗੇ ਉਂਝ ਹੀ ਤੁਹਾਡੀ ਉਂਗਲ ਚੀਕਣੀ ਹੋ ਜਾਵੇਗੀ। ਇਹ ਚਿਕਣਾ ਪਦਾਰਥ ਮੋਮ ਹੁੰਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement