ਬੱਚੇਦਾਨੀ ਦੇ ਕੈਂਸਰ ਵਾਲੀਆਂ ਔਰਤਾਂ ਲਈ ਕੌਫ਼ੀ ਫ਼ਾਇਦੇਮੰਦ
Published : Mar 13, 2021, 8:36 am IST
Updated : Mar 13, 2021, 8:36 am IST
SHARE ARTICLE
Coffee
Coffee

ਰਿਸਰਚ ਪੀਰੀਅਡ ਵਿਚ 117 ਔਰਤਾਂ ਦੀ ਮੌਤ ਬੱਚੇਦਾਨੀ ਦੇ ਕੈਂਸਰ ਨਾਲ ਹੋਈ।

ਮੁਹਾਲੀ: ਜਾਪਾਨੀ ਰਿਸਰਚ ਦੇ ਅਧਿਐਨ ਮੁਤਾਬਕ ਕੌਫ਼ੀ ਪੀਣ ਨਾਲ ਔਰਤਾਂ ਬੱਚੇਦਾਨੀ ਦੇ ਕੈਂਸਰ ਤੋਂ ਬਚ ਸਕਦੀਆਂ ਹਨ। ਜਾਪਾਨੀ ਹੈਲਥ ਮਨਿਸਟਰੀ ਦੁਆਰਾ ਕਰਵਾਈ ਗਈ ਇਕ ਸਟੱਡੀ ਵਿਚ 40 ਤੋਂ 69 ਸਾਲ ਦੀ ਉਮਰ ਦੀਆਂ ਲਗਭਗ 45 ਔਰਤਾਂ ਨੂੰ ਸ਼ਾਮਲ ਕੀਤਾ ਗਿਆ।

CoffeeCoffee

ਨੈਸ਼ਨਲ ਕੈਂਸਰ ਸੈਂਟਰ ਦੁਆਰਾ 15 ਸਾਲ ਤੋਂ ਜ਼ਿਆਦਾ ਨਜ਼ਰ ਰੱਖੀ ਗਈ। ਇਸ ਦੌਰਾਨ ਔਰਤਾਂ ਨੂੰ ਰੋਜ਼ਾਨਾ ਕੈਫ਼ੀਨ ਲੈਣ ਦੀ ਮਾਤਰਾ ਦੇ ਅਧਾਰ ਤੇ ਚਾਰ ਸਮੂਹਾਂ ਵਿਚ ਵੰਡਿਆ ਗਿਆ।  ਕੈਫ਼ੀਨ ਇਕ ਅਲਕਲਾਈਡ ਹੈ ਜੋ ਕੌਫ਼ੀ ਵਿਚ ਪਾਇਆ ਜਾਂਦਾ ਹੈ।

Coffee Coffee

ਰਿਸਰਚ ਪੀਰੀਅਡ ਵਿਚ 117 ਔਰਤਾਂ ਦੀ ਮੌਤ ਬੱਚੇਦਾਨੀ ਦੇ ਕੈਂਸਰ ਨਾਲ ਹੋਈ। ਅਧਿਐਨ ਕਰਤਾ ਨੇ ਦੇਖਿਆ ਕਿ ਜੋ ਔਰਤਾਂ ਇਕ ਦਿਨ ਵਿਚ ਤਿੰਨ ਕੱਪ ਤੋਂ ਜ਼ਿਆਦਾ ਕੌਫ਼ੀ ਪੀਂਦੀਆਂ ਹਨ, ਉਨ੍ਹਾਂ ਨੂੰ ਯੂਟਰਸ ਦਾ ਟਿਊਮਰ (ਬੁਖ਼ਾਰ) ਹੋਣ ਦਾ 60 ਫ਼ੀਸਦੀ ਘੱਟ ਖ਼ਤਰਾ ਹੁੰਦਾ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਕੌਫ਼ੀ ਇੰਸੂਲੀਨ ਦਾ ਪੱਧਰ ਘੱਟ ਕਰਦੀ ਹੈ। ਇਸ ਤਰ੍ਹਾਂ ਯੂਟਰਸ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement