ਇਨ੍ਹਾਂ ਕਾਰਨਾਂ ਕਰਕੇ ਤੁਹਾਨੂੰ ਜ਼ਿਆਦਾ ਕੱਟਦੇ ਹਨ ਮੱਛਰ
Published : Sep 6, 2019, 1:08 pm IST
Updated : Sep 6, 2019, 1:08 pm IST
SHARE ARTICLE
Mosquitoes
Mosquitoes

ਜੇਕਰ ਤੁਸੀ ਮੱਛਰ ਕੱਟਣ ਤੋਂ ਪ੍ਰੇਸ਼ਾਨ ਹੋ ਅਤੇ ਹਰ ਵਾਰ ਖਾਰਿਸ਼ ਕਰਨ ਦੇ ਦੌਰਾਨ ਤੁਹਾਡੇ ਮਨ 'ਚ ਇਹੀ ਸਵਾਲ ਆਉਂਦਾ ਹੈ ਕਿ ਹਰ ਵਾਰ ਤੁਹਾਨੂੰ ਹੀ ਇਨ੍ਹੇ

ਨਵੀਂ ਦਿੱਲੀ :  ਜੇਕਰ ਤੁਸੀ ਮੱਛਰ ਕੱਟਣ ਤੋਂ ਪ੍ਰੇਸ਼ਾਨ ਹੋ ਅਤੇ ਹਰ ਵਾਰ ਖਾਰਿਸ਼ ਕਰਨ ਦੇ ਦੌਰਾਨ ਤੁਹਾਡੇ ਮਨ 'ਚ ਇਹੀ ਸਵਾਲ ਆਉਂਦਾ ਹੈ ਕਿ ਹਰ ਵਾਰ ਤੁਹਾਨੂੰ ਹੀ ਇਨ੍ਹੇ ਮੱਛਰ ਕਿਉਂ ਕੱਟਦੇ ਹਨ ?  ਮੱਛਰ ਕੱਟਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਜਿਵੇਂ ਡੇਂਗੂ,ਮਲੇਰੀਆ, ਚਿਕਨਗੁਨੀਆ, ਹੋ ਸਕਦੇ ਹਨ। ਮੀਂਹ ਦੇ ਮੌਸਮ 'ਚ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ।

MosquitoesMosquitoes

ਜੇਕਰ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਹੈ ਕਿ ਤੁਹਾਨੂੰ ਜ਼ਿਆਦਾ ਮੱਛਰ ਕਿਉਂ ਕੱਟਦੇ ਹਨ ਤਾਂ ਅਸੀ ਤੁਹਾਨੂੰ ਕੁਝ ਕਾਰਨ ਦੱਸਣ ਜਾ ਰਹੇ ਹਨ। ਆਓ ਜੀ ਜਾਣਦੇ ਹਾਂ ਕਿ ਕਿਨ੍ਹਾਂ ਕਾਰਨਾਂ ਨਾਲ ਤੁਹਾਨੂੰ ਜ਼ਿਆਦਾ ਮੱਛਰ ਕੱਟਦੇ ਹਨ। ਮੱਛਰ ਕਿਸ ਚੀਜਾਂ ਤੋਂ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਇਸ ਵਿਸ਼ੇ 'ਤੇ ਦੁਨੀਆ ਭਰ 'ਚ ਕਈ ਰਿਸਰਚ ਹੋਈਆਂ ਹਨ। ਇਨ੍ਹਾਂ ਰਿਸਰਚ ਦੇ ਆਧਾਰ 'ਤੇ ਤੁਹਾਨੂੰ ਦੱਸ ਰਹੇ ਹਾਂ ਕਿ ਮੱਛਰ ਨੂੰ ਕਿਹੜੀ ਚੀਜ ਜ਼ਿਆਦਾ ਆਕਰਸ਼ਿਤ ਕਰਦੀ ਹੈ। 

ਮੱਛਰਾਂ ਨੂੰ ਇਹ ਚੀਜਾਂ ਕਰਦੀਆਂ ਹਨ ਸਭ ਤੋਂ ਜ਼ਿਆਦਾ ਆਕਰਸ਼ਿਤ 

ਇੱਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਅਤੇ ਬੱਚਿਆਂ ਦੀ ਤੁਲਣਾ 'ਚ ਮੱਛਰ ਮਰਦਾਂ ਨੂੰ ਜ਼ਿਆਦਾ ਕੱਟਦੇ ਹਨ। ਮੱਛਰਾਂ ਨੂੰ ਜ਼ਿਆਦਾ ਪਸੀਨਾ ਆਕਰਸ਼ਿਤ ਕਰਦਾ ਹੈ ਕਿਉਂਕਿ ਪਸੀਨੇ ਵਿੱਚ ਨਮੀ ਅਤੇ ਬਦਬੂ ਵਰਗੀਆਂ ਚੀਜਾਂ ਹੁੰਦੀਆਂ ਹਨ। 

ਕਈ ਰਿਸਰਚ 'ਚ ਇਹ ਪਾਇਆ ਗਿਆ ਹੈ ਕਿ ਕਾਲਾ, ਨੀਲਾ, ਅਤੇ ਲਾਲ ਜਿਹੇ ਡਾਰਕ ਕਲਰ ਵੀ ਮੱਛਰਾਂ ਨੂੰ ਆਕਰਸ਼ਿਤ ਕਰਦੇ ਹਨ। 

MosquitoesMosquitoes

ਜੇਕਰ ਤੁਸੀ ਪਰਫਿਊਮ ਲਗਾਉਂਦੇ ਹੋ ਤਾਂ ਮੱਛਰ ਤੁਹਾਨੂੰ ਜ਼ਿਆਦਾ ਕੱਟਣਗੇ, ਕਿਉਂਕਿ ਖੁਸ਼ਬੂ ਮੱਛਰਾਂ ਨੂੰ ਆਕਰਸ਼ਿਤ ਕਰਦੀ ਹੈ। 

ਲੈਕਟਿਕ ਐਸਿਡ ਵੀ ਮੱਛਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਇਹ ਲੈਕਟਿਕ ਐਸਿਡ ਜਿਆਦਾਤਰ ਸਕਿਨ ਕੇਅਰ ਕਰੀਮਸ 'ਚ ਪਾਇਆ ਜਾਂਦਾ ਹੈ। 

MosquitoesMosquitoes

 ਜਿਨ੍ਹਾਂ ਲੋਕਾਂ ਦਾ ਕੈਲੋਸਟਰਾਲ ਲੈਵਲ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਮੱਛਰ ਜ਼ਿਆਦਾ ਕੱਟਦੇ ਹਨ। 

ਮੱਛਰ ਸਿਹਤ ਦੀ ਬਦਬੂ ਦੇ ਜ਼ਰੀਏ ਲੋਕੇਟ ਕਰਦੇ ਹਨ ਤਾਂ ਜਿੰਨੀ ਜ਼ਿਆਦਾ ਸਿਹਤ 'ਚੋਂ ਬਦਬੂ ਮਾਰੇਗੀ ਮੱਛਰ ਓਨਾ ਹੀ ਕੱਟਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement