ਜੇ ਬੱਚੇ ਦੇ ਗਲ ਵਿਚ ਸਿੱਕਾ ਫਸ ਜਾਵੇ ਤਾਂ ਇਹ ਕਰੋ ਘਰੇਲੂ ਉਪਾਅ 
Published : Jan 3, 2019, 12:09 pm IST
Updated : Jan 3, 2019, 12:09 pm IST
SHARE ARTICLE
Child
Child

ਸਿੱਕੇ ਦਾ ਮੂੰਹ ਵਿਚ ਫਸਣਾ ਕਿਸੇ ਦੀ ਲਈ ਖ਼ਤਰਨਾਕ ਹੁੰਦਾ ਹੈ। ਬੱਚਿਆਂ ਦਾ ਮੂੰਹ ਵਿਚ ਸਿੱਕਾ ਪਾਉਣਾ, ਬੱਚਿਆਂ ਦੀ ਜਾਨ ਵੀ ਸਕਦਾ ਹੈ।  ਬੱਚਿਆਂ ਦਾ ਧਿਆਨ ਰੱਖਣ ...

ਸਿੱਕੇ ਦਾ ਮੂੰਹ ਵਿਚ ਫਸਣਾ ਕਿਸੇ ਦੀ ਲਈ ਖ਼ਤਰਨਾਕ ਹੁੰਦਾ ਹੈ। ਬੱਚਿਆਂ ਦਾ ਮੂੰਹ ਵਿਚ ਸਿੱਕਾ ਪਾਉਣਾ, ਬੱਚਿਆਂ ਦੀ ਜਾਨ ਵੀ ਸਕਦਾ ਹੈ।  ਬੱਚਿਆਂ ਦਾ ਧਿਆਨ ਰੱਖਣ ਵੱਡਿਆਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਛੋਟੇ ਹੁੰਦੇ ਅਕਸਰ ਬੱਚੇ ਮਸਤੀ-ਮਸਤੀ ਕਰਦੇ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ ਅਤੇ ਸਿੱਕਾ ਮੂੰਹ ਵਿਚ ਪਾਉਣ ਤੋਂ ਬਾਅਦ ਜਾਹਿਰ ਤੌਰ ਤੇ ਦਿੱਕਤ ਆਉਂਦੀ ਹੈ ਅਤੇ ਇਸ ਵਜਾ ਨਾਲ ਕਈ ਵਾਰ ਤਾਂ ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇਸ ਨਾਲ ਸਾਹ ਨਲੀ ਬਲਾਕ ਹੋ ਜਾਂਦੀ ਹੈ

babybaby

ਅਤੇ ਇਸ ਤਰਾਂ ਦੇ ਬਲਾਕ ਤੋਂ ਬਾਅਦ ਜਾਨ ਚਲੀ ਜਾਂਦੀ ਹੈ ਅਤੇ ਅਜਿਹੀ ਸਥਿਤੀ ਵਿਚ ਪਰੇਸ਼ਾਨੀ ਵਧਦੀ ਹੈ ਅਤੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਬਸ ਹੁਣ ਦਿੱਕਤ ਵਧਦੀ ਹੀ ਚਲੀ ਜਾਵੇਗੀ ਅਤੇ ਬੱਚਾ ਵੀ ਰੋਣ ਲੱਗਦਾ ਹੈ ਤਾਂ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਕਦੇ ਵੀ ਘਬਰਾਓ ਨਾ। ਸਭ ਤੋਂ ਪਹਿਲਾਂ ਬੱਚੇ ਨੂੰ ਅਪਣੇ ਕਾਬੂ ਵਿਚ ਲਵੋ ਤਾਂ ਕਿ ਉਹ ਜ਼ਿਆਦਾ ਉਛਲ-ਕੂਦ ਨਾ ਮਚਾਏ।

babybaby

ਫਿਰ ਉਸ ਨੂੰ ਤੁਰੰਤ ਸ਼ਾਂਤ ਕਰਵਾਓ ਅਤੇ ਫਿਰ ਅੱਗੇ ਪੇਟ ਫੜੋ ਅਤੇ ਪਿੱਛੇ ਤੋਂ ਪਿਠ ਫੜੋ। ਇਸ ਤੋਂ ਬਾਅਦ ਬੱਚੇ ਨੂੰ ਥੋੜਾ ਜਿਹਾ ਅੱਗੇ ਵੱਲ ਝੁਕਾ ਕੇ ਪੇਟ ਨੂੰ ਦਬਾ ਕੇ ਪਿਠ ਉੱਪਰ ਜੋਰ ਨਾਲ ਥਪਕੀ ਦਵੋ ਤਾਂ ਕਿ ਥੁੱਕ ਦਾ ਗਾੜਾ ਕਫ਼ ਬਣੇ ਅਤੇ ਉਸ ਕਫ਼ ਦੇ ਨਾਲ ਉਹ ਸਿੱਕਾ ਮੂੰਹ ਵਿਚੋਂ ਤੁਰੰਤ ਬਾਹਰ ਨਿਕਲ ਆਏ। ਬੱਚੇ ਨੂੰ ਮੂੰਹ ਅੱਗੇ ਦੀ ਤਰਫ਼ ਕਰਨ ਨੂੰ ਕਹੋ ਅਤੇ ਜਦ ਉਹ ਮੂੰਹ ਅੱਗੇ ਵੱਲ ਨੂੰ ਕਰ ਲਵੇ ਤਾਂ ਫਿਰ ਉਸਨੂੰ ਜੋਰ-ਜੋਰ ਨਾਲ ਥਪਕੀ ਦਿੰਦੇ ਰਹੋ ਪਰ ਧਿਆਨ ਰਹੇ ਕਿ ਤੁਹਾਨੂੰ ਨੀਚੇ ਤੋਂ ਪੇਟ ਵੀ ਥੋੜਾ ਜਿਹਾ ਮਜ਼ਬੂਤੀ ਨਾਲ ਫੜ ਕੇ ਰੱਖਣਾ ਹੋਵੇਗਾ।

ChildChild

ਜੇਕਰ ਇੰਨਾਂ ਕੁੱਝ ਕਰਨ ਤੋਂ ਬਾਅਦ ਵੀ ਸਿੱਕਾ ਨਹੀਂ ਨਿਕਲ ਰਿਹਾ ਤਾਂ ਬੱਚੇ ਨੂੰ ਪਥਾਵਤ ਸਥਿਤੀ ਵਿਚ ਰੱਖੋ ਅਤੇ ਤੁਰਤ ਉਸਨੂੰ ਇਲਾਜ ਕਰਵਾਉਣ ਦੇ ਲਈ ਡਾਕਟਰ ਦੇ ਕੋਲ ਲੈ ਜਾਓ, ਜਿਸ ਤੋਂ ਬਾਅਦ ਉਹ ਆਪਰੇਸ਼ਨ ਕਰਨ ਤੋਂ ਬਾਅਦ ਸਿੱਕਾ ਬੱਚੇ ਦੇ ਗਲੇ ਵਿਚੋਂ ਬਾਹਰ ਕੱਢ ਲੈਣਗੇ। ਇਸ ਲਈ ਤੁਸੀਂ ਘਬਰਾਓ ਨਾ ਅਤੇ ਬੱਚੇ ਨੂੰ ਹੌਂਸਲਾ ਦਿੰਦੇ ਹੋਏ ਉਸਦੀ ਮੱਦਦ ਕਰੋ ਨਾ ਕਿ ਪਰੇਸ਼ਾਨ ਹੋ ਕੇ ਅਪਣਾ ਆਪ ਖੋ ਦਵੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement