ਥਕਾਵਟ ਨੂੰ ਦੂਰ ਕਰਨ ਦੇ ਘਰੇਲੂ ਉਪਾਅ
Published : Dec 2, 2019, 5:11 pm IST
Updated : Dec 2, 2019, 5:11 pm IST
SHARE ARTICLE
Tiredness
Tiredness

ਦਿਨ ਭਰ ਦੀ ਭੱਜਦੌੜ ਜਾਂ ਸਰੀਰ ਦੇ ਲਗਾਤਾਰ ਕੰਮ ਕਰਨ ਨਾਲ ਤੁਹਾਨੂੰ ਆਰਾਮ ਨਹੀਂ ਮਿਲ ਪਾਉਂਦਾ ਹੈ ਅਤੇ ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ

ਨਵੀਂ ਦਿੱਲੀ : ਦਿਨ ਭਰ ਦੀ ਭੱਜਦੌੜ ਜਾਂ ਸਰੀਰ ਦੇ ਲਗਾਤਾਰ ਕੰਮ ਕਰਨ ਨਾਲ ਤੁਹਾਨੂੰ ਆਰਾਮ ਨਹੀਂ ਮਿਲ ਪਾਉਂਦਾ ਹੈ ਅਤੇ ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਜਿਸ ਦੇ ਚਲਦਿਆਂ ਹਰ ਕੋਈ ਚਿੰਤਾ 'ਚ ਰਹਿੰਦਾ ਹੈ। ਹਰ ਵਿਅਕਤੀ ਨੂੰ ਦਿਨ ਦੇ ਅਖੀਰ 'ਚ ਸਟਰੈੱਸ ਅਤੇ ਥਕਾਵਟ ਦਾ ਅਨੁਭਵ ਹੁੰਦਾ ਹੈ। ਇਸਦੇ ਲਈ ਸਿਰਫ ਉਨ੍ਹਾਂ ਦਾ ਬਿਜੀ ਲਾਇਫਸਟਾਇਲ ਹੀ ਨਹੀਂ ਸਗੋਂ ਕਈ ਦੂਜੀਆਂ ਚੀਜਾਂ ਵੀ ਜ਼ਿੰਮੇਵਾਰ ਹਨ।

Home remedies for fatigueHome remedies for fatigue

ਜ਼ਿਆਦਾ ਚਿੰਤਾ ਕਰਨਾ ਜਾਂ ਕਿਸੇ ਬਾਰੇ ਜ਼ਿਆਦਾ ਸੋਚਣਾ ਵੀ ਤੁਹਾਨੂੰ ਤਣਾਅ ਦੇ ਸਕਦਾ ਹੈ। ਰੋਜ਼ਾਨਾ ਦਿਨ 'ਚ 2 ਵਾਰ ਘੱਟ ਤੋਂ ਘੱਟ 5 ਮਿੰਟ ਲਈ ਮੈਡੀਟੇਸ਼ਨ ਕਰੋ। ਇਸ ਨਾਲ ਸਰੀਰ ਦੀਆਂ ਸਾਰੀਆਂ ਨਸਾਂ ਰਿਲੈਕਸ ਹੋਣਗੀਆਂ ਅਤੇ ਦਿਮਾਗ ਅਤੇ ਮਨ ਨੂੰ ਵੀ ਸ਼ਾਂਤੀ ਮਿਲੇਗੀ। ਜਦੋਂ ਵੀ ਕਦੇ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਜਾਂ ਤਣਾਅ ਹੋਵੇ ਤਾਂ ਤੁਸੀਂ 5 ਮਿੰਟਾਂ ਤੱਕ ਆਪਣੀ ਮਨਪੰਸਦ ਦਾ ਮਿਊਜ਼ਿਕ ਜਰੂਰ ਸੁਣੋ।

Home remedies for fatigueHome remedies for fatigue

ਮਿਊਜਿਕ ਜਾਂ ਗੀਤ ਸੁਣਨ ਤੁਸੀਂ ਡਾਂਸ ਵੀ ਕਰ ਸਕਦੇ ਹੋ। ਯੋਗ ਸਟਰੈੱਸ ਨੂੰ ਦੂਰ ਭਜਾਉਣ ‘ਚ ਮਦਦਗਾਰ ਹੈ। ਦਿਨ 'ਚ ਬਸ 5 ਮਿੰਟ ਵੀ ਜੇਕਰ ਤੁਸੀਂ ਯੋਗ ਕਰਦੇ ਹੋ ਤਾਂ ਇਹ ਤੁਹਾਡੇ ਤਣਾਅ ਨੂੰ ਦੂਰ ਕਰ ਦਿੰਦਾ ਹੈ।  ਸਟਰੈੱਸ ਨੂੰ ਦੂਰ ਕਰਣ ਲਈ ਰੋਜ਼ਾਨਾ ਯੋਗ ਜਰੂਰ ਕਰੋ। ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ।

Home remedies for fatigueHome remedies for fatigue

ਮਸਾਜ ਨਾਲ ਵੀ ਤੁਸੀਂ ਆਪਣਾ ਸਟਰੈੱਸ ਨੂੰ ਦੂਰ ਕਰ ਸਕਦੇ ਹੋ। ਇਸਦੇ ਲਈ ਸਿਰ ਦੀ ਮਸਾਜ ਤੋਂ ਲੈ ਕੇ ਬਾਡੀ ਮਸਾਜ ਦੀ ਮਦਦ ਲਈ ਜਾ ਸਕਦੀ ਹੈ। ਦਿਨ ‘ਚ ਬਸ 5 ਮਿੰਟ ਵੀ ਜੇਕਰ ਤੁਸੀਂ ਮਸਾਜ ਕਰਦੇ ਹੋ ਤਾਂ ਉਹ ਤੁਹਾਡਾ ਤਣਾਅ ਦੂਰ ਹੋ ਜਾਵੇਗਾ । 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement