Food Recipes: ਮੂੰਗਫਲੀ ਦੇ ਪਕੌੜੇ

By : GAGANDEEP

Published : Dec 28, 2023, 7:10 am IST
Updated : Dec 28, 2023, 7:10 am IST
SHARE ARTICLE
Peanut fritters Food Recipes News in punjabi
Peanut fritters Food Recipes News in punjabi

Food Recipes: ਬਣਾਉਣ ਵਿਚ ਹੁੰਦੇ ਸਵਾਦ

Peanut fritters Food Recipes News in punjabi  ਸਮੱਗਰੀ : 1 ਕੱਪ ਪੋਹਾ, 1 ਕੱਪ ਮੂੰਗਫਲੀ ਦੇ ਦਾਣੇ, 1 ਕੱਪ ਵੇਸਣ, 3 ਚਮਚ ਹਰਾ ਧਨੀਆ, 1/2 ਚਮਚ ਧਨੀਆ ਪਾਊਡਰ, 1/2 ਚਮਚ ਲਾਲ ਮਿਰਚ ਪਾਊਡਰ, 3 ਹਰੀ ਮਿਰਚਾਂ (ਬਰੀਕ ਕਟੀਆਂ ਹੋਈਆਂ), ਲੂਣ ਸਵਾਦ ਅਨੁਸਾਰ, ਤੇਲ ਜ਼ਰੂਰਤ ਅਨੁਸਾਰ।

ਇਹ ਵੀ ਪੜ੍ਹੋ : Health News: ਸਰੀਰ ਲਈ ਵਰਦਾਨ ਹਨ ਉਬਲੇ ਹੋਏ ਆਲੂ  

ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਪੋਹੇ ਵਿਚ 1 ਕੱਪ ਪਾਣੀ ਪਾ ਕੇ ਉਸ ਨੂੰ ਵੱਖ ਤੋਂ ਰੱਖ ਦਿਉ ਤਾਕਿ ਪੋਹਾ ਚੰਗੀ ਤਰ੍ਹਾਂ ਨਾਲ ਭੀਜ ਜਾਵੇ। ਹੁਣ ਇਕ ਕਟੋਰੀ ਵਿਚ ਵੇਸਣ ਅਤੇ ਥੋੜ੍ਹਾ ਪਾਣੀ ਪਾ ਕੇ ਇਸ ਦਾ ਗਾੜ੍ਹਾ ਘੋਲ ਤਿਆਰ ਕਰ ਲਵੋਂ। ਘੋਲ ਨੂੰ ਚੰਗੀ ਤਰ੍ਹਾਂ ਨਾਲ ਫੈਂਟਨ ਤੋਂ ਬਾਅਦ ਇਸ ਵਿਚ ਧਨਿਆ ਪਾਊਡਰ, ਲਾਲ ਮਿਰਚ ਪਾਊਡਰ, ਹਰੀ ਮਿਰਚ, ਲੂਣ ਅਤੇ ਧਨੀਆ ਪੱਤਾ ਪਾ ਕੇ ਇਕ ਵਾਰ ਫਿਰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਪੋਹੇ ਵਿਚੋਂ ਵਾਧੂ ਪਾਣੀ ਕੱਢ ਦਿਉ। ਤਿਆਰ ਕੀਤੇ ਹੋਏ ਵੇਸਣ ਦੇ ਘੋਲ ਵਿਚ ਭਿੱਜੇ ਹੋਏ ਪੋਹੇ ਪਾ ਦਿਉ। ਇਸ ਤੋਂ ਬਾਅਦ ਇਸ ਵਿਚ ਮੂੰਗਫਲੀ ਦੇ ਦਾਣੇ ਵੀ ਪਾ ਦਿਉ।

ਇਹ ਵੀ ਪੜ੍ਹੋ : Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਦਸੰਬਰ 2023)  

ਹੁਣ ਇਸ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪਕੌੜੇ ਲਈ ਘੋਲ ਤਿਆਰ ਕਰ ਲਵੋ। ਇਕ ਕੜਾਹੀ ਵਿਚ ਤੇਲ ਗਰਮ ਕਰ ਪਕੌੜਿਆਂ ਨੂੰ ਕੜਾਹੀ ਵਿਚ ਪਾਉ। ਪਕੌੜਿਆਂ ਨੂੰ ਪਲਟ-ਪਲਟ ਕੇ ਚੰਗੀ ਤਰ੍ਹਾਂ ਨਾਲ ਗੋਲਡਨ ਬਰਾਉਨ ਹੋਣ ਤਕ ਤਲੋ। ਪਕੌੜਿਆਂ ਦੇ ਗੋਲਡਨ ਬਰਾਉਨ ਹੁੰਦੇ ਹੀ ਗੈਸ ਬੰਦ ਕਰ ਦਿਉ ਅਤੇ ਪਕੌੜਿਆਂ ਨੂੰ ਪਲੇਟ ਵਿਚ ਕੱਢ ਲਉ। ਤੁਹਾਡੇ ਗਰਮਾ-ਗਰਮ ਮੂੰਗਫਲੀ ਦੇ ਪਕੌੜੇ ਬਣ ਕੇ ਤਿਆਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Peanut fritters Food Recipes News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement