ਘਰ ਦੀ ਰਸੋਈ ਵਿਚ ਬਣਾਓ ਆਟੇ ਦਾ ਹਲਵਾ
Published : Jun 22, 2021, 6:46 pm IST
Updated : Jun 22, 2021, 6:46 pm IST
SHARE ARTICLE
Atte Da Halwa
Atte Da Halwa

ਆਟੇ ਦਾ ਹਲਵਾ ਖਾਣ ਵਿਚ ਬਹੁਤ ਸਵਾਦ ਤੇ ਬਣਾਉਣ ਵਿਚ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।

ਚੰਡੀਗੜ੍ਹ: ਆਟੇ ਦਾ ਹਲਵਾ ਖਾਣ ਵਿਚ ਬਹੁਤ ਸਵਾਦ ਤੇ ਬਣਾਉਣ ਵਿਚ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।

ਸਮੱਗਰੀ:

  • ਘਿਓ- 1 ਕੱਪ
  • ਆਟਾ- 1 ਕੱਪ
  • ਪਾਣੀ- 2 ਕੱਪ
  • ਚੀਨੀ- 1 ਕੱਪ

Atte Da Halwa Atte Da Halwa

ਵਿਧੀ:

  • ਇਕ ਕੜਾਹੀ ਲਓ ਤੇ ਉਸ ਵਿਚ ਘਿਓ ਗਰਮ ਕਰੋ।
  • ਘਿਓ ਗਰਮ ਹੋਣ ਮਗਰੋਂ ਇਸ ਵਿਚ ਆਟਾ ਪਾਓ।
  • ਆਟੋ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ।
  • ਹੁਣ 1 ਕੱਪ ਪਾਣੀ ਪਾਓ ਅਤੇ ਇਸ ਨੂੰ ਲਗਾਤਾਰ ਹਿਲਾਓ।
  • ਇਸ ਤੋਂ ਬਾਅਦ ਇਸ ਵਿਚ ਚੀਨੀ ਪਾਓ।
  • ਹਲਵਾ ਉਦੋਂ ਤੱਕ ਪਕਾਓ ਜਦੋਂ ਤੱਕ ਸਾਰਾ ਕੁਝ ਮਿਕਸ ਨਹੀਂ ਹੁੰਦਾ।
  • ਤੁਹਾਡਾ ਹਲਵਾ ਬਣ ਕੇ ਤਿਆਰ ਹੈ। ਇਸ ਗਰਮਾ ਗਰਮ ਪਰੋਸੋ ਅਤੇ ਖਾਓ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement