ਆਟੇ ਦੀਆਂ ਪਿੰਨੀਆਂ
Published : May 21, 2022, 12:18 pm IST
Updated : May 21, 2022, 12:18 pm IST
SHARE ARTICLE
Aate ki Pinni
Aate ki Pinni

1 ਕਿਲੋਗ੍ਰਾਮ, ਗੁੜ-1 ਕਿਲੋਗ੍ਰਾਮ, ਦੇਸੀ ਘਿਉ-1 ਕਿਲੋਗ੍ਰਾਮ, ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ), ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ), ਸੁੰਢ ਪਾਊਡਰ-40 ਗ੍ਰਾਮ

ਸਮੱਗਰੀ: ਆਟਾ-1 ਕਿਲੋਗ੍ਰਾਮ, ਗੁੜ-1 ਕਿਲੋਗ੍ਰਾਮ, ਦੇਸੀ ਘਿਉ-1 ਕਿਲੋਗ੍ਰਾਮ, ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ), ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ), ਸੁੰਢ ਪਾਊਡਰ-40 ਗ੍ਰਾਮ, ਮੁਨੱਕਾ-50 ਗ੍ਰਾਮ, ਬਾਦਾਮ-100 ਗ੍ਰਾਮ, ਕਿਸ਼ਮਿਸ਼-50 ਗ੍ਰਾਮ, ਖ਼ਰਬੂਜੇ ਦੇ ਬੀਜ਼-100, ਮਖਾਣੇ-50 ਗ੍ਰਾਮ 

ਵਿਧੀ: ਸੱਭ ਤੋਂ ਪਹਿਲਾਂ ਬਾਦਾਮ ਨੂੰ ਹਲਕਾ ਭੁੰਨ ਕੇ ਪੀਸ ਲਉ। ਇਸ ਤੋਂ ਬਾਅਦ ਆਟੇ ਨੂੰ ਭੁੰਨੋ। ਫਿਰ ਇਸ ’ਚ ਘਿਉ ਪਾ ਕੇ ਮਿਲਾਉ। ਘਿਉ ਦੇ ਕਿਨਾਰਾ ਛੱਡਣ ਤਕ ਮਿਸ਼ਰਣ ਨੂੰ ਭੁੰਨੋ। ਫਿਰ ਮਿਸ਼ਰਣ ਨੂੰ ਠੰਢਾ ਕਰ ਕੇ ਉਸ ’ਚ ਬਾਕੀ ਦੀ ਸਮੱਗਰੀ ਮਿਲਾਉ। ਹੁਣ ਹੱਥਾਂ ’ਤੇ ਥੋੜ੍ਹਾ ਜਿਹਾ ਘਿਉ ਲਗਾ ਕੇ ਮਿਸ਼ਰਣ ਦੇ ਛੋਟੇ-ਛੋਟੇ ਲੱਡੂ ਬਣਾਉ। ਤੁਹਾਡੇ ਆਟੇ ਦੀਆਂ ਪਿੰਨੀਆਂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਜਾਂ ਕੌਫ਼ੀ ਨਾਲ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement