ਘਰ ਦੀ ਰਸੋਈ ਵਿਚ : ਗਾਜਰ ਦਾ ਹਲਵਾ
Published : Aug 20, 2019, 11:41 am IST
Updated : Aug 20, 2019, 11:41 am IST
SHARE ARTICLE
carrot halwa recipe
carrot halwa recipe

2 ਵੱਡੇ ਚੱਮਚ ਕਿਸ਼ਮਿਸ਼, 1/2 ਕਪ ਔਰੇਂਜ ਜੂਸ, 1/4 ਕਪ ਘਿਓ, 8 ਤੋਂ 10 ਗਾਜਰਾਂ ਕੱਦੂਕਸ ਕੀਤੀ, 1 ਲਿਟਰ ਦੁੱਧ, 1 ਕਪ ਖੋਆ, 1 ਛੋਟਾ ਚੱਮਚ ਇਲਾਇਚੀ ਪਾਊਡਰ,

ਸਮੱਗਰੀ : 2 ਵੱਡੇ ਚੱਮਚ ਕਿਸ਼ਮਿਸ਼, 1/2 ਕਪ ਔਰੇਂਜ ਜੂਸ, 1/4 ਕਪ ਘਿਓ, 8 ਤੋਂ 10 ਗਾਜਰਾਂ ਕੱਦੂਕਸ ਕੀਤੀ, 1 ਲਿਟਰ ਦੁੱਧ, 1 ਕਪ ਖੋਆ, 1 ਛੋਟਾ ਚੱਮਚ ਇਲਾਇਚੀ ਪਾਊਡਰ, 3/4 ਕਪ ਖੰਡ, ਸੰਤਰੇ ਦੇ ਛੋਟੇ-ਛੋਟੇ ਟੁਕੜੇ, ਬਦਾਮ ਅਤੇ ਪਿਸਤਾ।

Fruity Carrot Halwa RecipeFruity Carrot Halwa

ਢੰਗ : ਸੰਤਰੇ ਦੇ ਜੂਸ ਵਿਚ ਕਿਸ਼ਮਿਸ਼ ਪਾ ਕੇ ਭੀਗਾ ਦਿਓ। ਜਦੋਂ ਚੰਗੀ ਤਰ੍ਹਾਂ ਭਿੱਜ ਜਾਣ ਤਾਂ ਇਕ ਡੁੰਘੇ ਪੈਂਦੇ ਦੇ ਪੈਨ ਵਿਚ ਘਿਓ ਗਰਮ ਕਰ ਉਸ ਵਿਚ ਕੱਦੂਕਸ ਗਾਜਰ ਪਾ ਕੇ ਤੱਦ ਤੱਕ ਚਲਾਉਂਦੇ ਰਹੋ ਜਦੋਂ ਤੱਕ ਗਾਜਰ ਦਾ ਪਾਣੀ ਸੁੱਕ ਨਾ ਜਾਵੇ ਅਤੇ ਉਹ ਨਰਮ ਨਾ ਹੋ ਜਾਵੇ। ਫਿਰ ਇਸ ਵਿਚ ਦੁੱਧ ਅਤੇ ਖੋਆ ਪਾ ਕੇ ਤੱਦ ਤੱਕ ਚਲਾਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਵੇ।

Fruity Carrot Halwa RecipeFruity Carrot Halwa

ਹੁਣ ਜੂਸ ਅਤੇ ਕਿਸ਼ਮਿਸ਼ ਪਾਓ। ਚਲਾਉਂਦੇ ਹੋਏ ਇਸ ਵਿਚ ਖੰਡ ਪਾ ਕੇ ਫੁਲਣ ਤੱਕ ਪਕਾਓ। ਫਿਰ ਮੱਧਮ ਅੱਗ ਉਤਾਰ ਕੇ ਸੰਤਰੇ ਦੇ ਟੁਕੜੇ ਮਿਕਸ ਕਰ ਬਦਾਮ ਅਤੇ ਪਿਸਤੇ ਨਾਲ ਸਜਾ ਕੇ ਗਰਮ-ਗਰਮ ਸਰਵ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement