Food Recipes: ਘਰ ਵਿਚ ਬਣਾਓ ਮਿੱਠੇ ਚੌਲ

By : GAGANDEEP

Published : Mar 18, 2024, 6:54 am IST
Updated : Mar 18, 2024, 7:20 am IST
SHARE ARTICLE
Make sweet rice at home Food Recipes news in punjabi
Make sweet rice at home Food Recipes news in punjabi

Food Recipes:ਖਾਣ ਵਿਚ ਹੁੰਦੇ ਬੇਹੱਦ ਸਵਾਦ

Make sweet rice at home Food Recipes news in punjabi: ਸਮੱਗਰੀ: ਬਾਸਮਤੀ ਚੌਲ-1 ਕੱਪ, ਤੇਜ਼ ਪੱਤਾ-2 ਟੁਕੜੇ, ਦਾਲ ਚੀਨੀ - 1 ਟੁਕੜਾ, ਲੌਂਗ - 4 ਟੁਕੜੇ, ਖੰਡ - 1 ਕੱਪ, ਖੋਆ - 100 ਗ੍ਰਾਮ, ਕਾਜੂ - 2 ਚਮਚੇ, ਸੌਂਗੀ-2 ਚਮਚੇ, ਸੰਤਰੀ ਫ਼ੂਡ ਰੰਗ-1 ਚਮਚ।

ਇਹ ਵੀ ਪੜ੍ਹੋ: Health News : ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਉ ਕੋਸਾ ਪਾਣੀ, ਕਈ ਬੀਮਾਰੀਆਂ ਹੋਣਗੀਆਂ ਦੂਰ  

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਚੌਲਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਫ਼ਰਾਈਪੈਨ ਨੂੰ ਦਰਮਿਆਨੀ ਅੱਗ ’ਤੇ ਗਰਮ ਕਰੋ ਅਤੇ ਇਸ ਵਿਚ 4 ਕੱਪ ਪਾਣੀ ਪਾਉ ਅਤੇ ਇਸ ਨੂੰ ਉਬਾਲੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੌਲਾਂ ਦਾ ਰੰਗ, ਲੌਂਗ, ਤੇਜ਼ ਪੱਤੇ ਅਤੇ ਦਾਲ ਚੀਨੀ ਪਾਉ। ਇਕ ਉਬਾਲੇ ਦੇ ਬਾਅਦ, ਭਿਉਂਤੇ ਚੌਲਾਂ ਨੂੰ ਸ਼ਾਮਲ ਕਰੋ ਅਤੇ ਪਕਾਉ। ਜਦੋਂ ਚੌਲ ਪੱਕ ਜਾਣ, ਬਚੇ ਪਾਣੀ ਨੂੰ ਫ਼ਿਲਟਰ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਉ ਅਤੇ ਫਿਰ ਚੌਲਾਂ ਨੂੰ ਘੱਟ ਅੱਗ ’ਤੇ ਪਕਾਉ। ਇਕ ਹੋਰ ਕੜਾਹੀ ਵਿਚ ਤੇਲ ਗਰਮ ਕਰੋ, ਕਿਸ਼ਮਿਸ਼ ਪਾਉ ਅਤੇ ਫਿਰ ਚੌਲਾਂ ਨੂੰ ਤੜਕਾ ਲਗਾਉ। ਚਾਵਲ ਨੂੰ ਇਕ ਪਲੇਟ ਜਾਂ ਕਟੋਰੇ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਉ। ਤੁਹਾਡੇ ਮਿੱਠੇ ਚੌਲ ਤਿਆਰ ਹਨ।

(For more news apart from 'Make sweet rice at home Food Recipes news in punjab' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement