ਘਰ ਦੀ ਰਸੋਈ ਵਿਚ : ਮਟਰ ਪੁਲਾਓ
Published : Jan 9, 2019, 6:37 pm IST
Updated : Jan 9, 2019, 6:37 pm IST
SHARE ARTICLE
Matar Pulao
Matar Pulao

2 ਕਪ ਬਾਸਮਤੀ ਚਾਵਲ (ਧੋਕੇ ਇਕ ਘੰਟੇ ਭੀਗੋ ਕੇ ਰਖੇ ਹੋਏ),  2 ਟੇਬਲ ਸਪੂਨ ਘਿਓ, 1 ਟੇਬਲ ਸਪੂਨ ਜੀਰਾ, 1 ਟੇਬਲ ਸਪੂਨ ਅਦਰਕ, 2 ਕਪ ਮਟਰ, 2 ਟੀ ਸਪੂਨ ਧਨੀਆ ਪਾਊਡਰ...

2 ਕਪ ਬਾਸਮਤੀ ਚਾਵਲ (ਧੋਕੇ ਇਕ ਘੰਟੇ ਭੀਗੋ ਕੇ ਰਖੇ ਹੋਏ),  2 ਟੇਬਲ ਸਪੂਨ ਘਿਓ, 1 ਟੇਬਲ ਸਪੂਨ ਜੀਰਾ, 1 ਟੇਬਲ ਸਪੂਨ ਅਦਰਕ, 2 ਕਪ ਮਟਰ, 2 ਟੀ ਸਪੂਨ ਧਨੀਆ ਪਾਊਡਰ, 1 ਟੀ ਸਪੂਨ ਗਰਮ ਮਸਾਲਾ, ਲੂਣ (ਸਵਾਦ ਮੁਤਾਬਕ), 1 ਟੀ ਸਪੂਨ ਹਲਦੀ, ਪਾਣੀ (ਲੋੜ ਮੁਤਾਬਕ)।

Matar PulaoMatar Pulao

ਮਟਰ ਪੁਲਾਉ ਬਣਾਉਣ ਦਾ ਢੰਗ : ਸੱਭ ਤੋਂ ਪਹਿਲਾਂ ਇਕ ਪੈਨ ਵਿਚ ਘਿਓ ਗਰਮ ਕਰ ਕੇ ਇਸ ਵਿਚ ਅਦਰਕ ਅਤੇ ਜੀਰਾ ਪਾਓ। ਫਿਰ ਜਦੋਂ ਅਦਰਕ ਗੋਲਡਨ ਹੋ ਜਾਵੇ ਤੱਦ ਇਸ ਵਿਚ ਮਟਰ, ਚਾਵਲ, ਲੂਣ, ਹਲਦੀ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਨੂੰ ਬਿਨਾਂ ਢਕੇ ਪਕਾਓ। ਫਿਰ ਚਾਰ ਕਪ ਪਾਣੀ ਪਾ ਕੇ ਇਸ ਵਿਚ ਉਬਾਲ ਆਉਣ ਦਿਓ। ਹੁਣ ਆਂਚ ਨੂੰ ਹੌਲੀ ਕਰ ਕੇ ਢੱਕ ਕੇ ਪਕਾਓ। ਤੁਹਾਡੇ ਚਾਵਲ 10 ਮਿੰਟ ਦੇ ਅੰਦਰ ਪੱਕ ਕੇ ਤਿਆਰ ਹੋ ਜਾਣਗੇ। ਅੰਤ ਵਿਚ ਗਰਮਾ-ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement