ਘਰ ਵਿਚ ਬਣਾਉ ਕੇਸਰ ਦੇ ਪੇੜੇ
Published : Aug 7, 2022, 1:24 pm IST
Updated : Aug 7, 2022, 1:24 pm IST
SHARE ARTICLE
Peda
Peda

ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ

 

ਸਮੱਗਰੀ: ਸੁੱਕਾ ਦੁੱਧ ਪਾਊਡਰ ਅੱਧਾ ਕੱਪ, ਕ੍ਰੀਮ ਅੱਧਾ ਕੱਪ, ਖੰਡ 4 ਚਮਚ, ਵੱਡੀ ਇਲਾਇਚੀ 2, ਦੁੱਧ ਇਕ ਚਮਚ, ਪਿਸਤਾ  ਅੱਧਾ ਚਮਚ, ਕੇਸਰ ਥੋੜ੍ਹਾ ਜਿਹਾ।
ਬਣਾਉਣ ਦਾ ਤਰੀਕਾ: ਦੁੱਧ ਵਿਚ ਕੇਸਰ ਪਾ ਕੇ ਰੱਖੋ ਤੇ ਕੜਾਹੀ ਨੂੰ ਥੋੜ੍ਹਾ ਗਰਮ ਕਰੋ ਅਤੇ ਉਸ ਵਿਚ ਕ੍ਰੀਮ ਅਤੇ ਸੁੱਕੇ ਦੁੱਧ ਦਾ ਪਾਊਡਰ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਥੋੜ੍ਹੀ ਦੇਰ ਲਈ ਪਕਾਉ ਜਦੋਂ ਤਕ ਉਹ ਗਾੜ੍ਹਾ ਨਰਮ ਨਾ ਹੋ ਜਾਵੇ।

 

Peda Peda

 

ਫਿਰ ਉਸ ਨੂੰ ਘੱਟ ਅੱਗ ’ਤੇ ਪਕਾਉ ਤੇ ਉਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਕਿ ਉਹ ਨਰਮ ਆਟੇ ਦਾ ਪੇੜਾ ਨਾ ਬਣ ਜਾਵੇ। ਇਸ ਵਿਚ ਕੇਸਰ ਦਾ ਘੋਲ ਅਤੇ ਇਲਾਇਚੀ ਪਾਊਡਰ ਪਾਉ ਅਤੇ 2-3 ਮਿੰਟ ਤਕ ਮਿਲਾਉਂਦੇ ਰਹੋ ਫਿਰ ਉਸ ਨੂੰ ਉਤਾਰ ਲਉ ਅਤੇ ਹੱਥ ਨਾਲ ਗੁੰਨ੍ਹਦੇ ਰਹੇ ਜਦੋਂ ਤਕ ਉਹ ਨਰਮ ਨਾ ਹੋ ਜਾਵੇ। ਜਦੋਂ ਖੋਆ ਠੰਢਾ ਹੋ ਜਾਵੇ ਉਦੋਂ ਉਸ ਵਿਚ ਖੰਡ ਮਿਲਾਉ ਅਤੇ ਮਿਲਾਉਣ ਤੋਂ ਬਾਅਦ ਉਸ ਦੇ ਪੇੜੇ ਬਣਾਉ। ਤੁਹਾਡੇ ਕੇਸਰ ਦੇ ਪੇੜੇ ਬਣ ਕੇ ਤਿਆਰ ਹਨ।

 

Peda Peda

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement