ਮਸਾਲੇਦਾਰ ਭਿੰਡੀ
Published : Oct 6, 2018, 12:27 pm IST
Updated : Oct 6, 2018, 12:27 pm IST
SHARE ARTICLE
Spicy okra
Spicy okra

ਭਿੰਡੀ ਨੂੰ ਧੋ ਕੇ ਮਸਾਲਾ ਭਰ ਕੇ 2-3 ਇੰਚ ਦੇ ਸਾਈਜ਼ ਦੀ ਕੱਟ ਲਵੋ। ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਰਾਈ ਜੀਰੇ ਦਾ ਤੜਕਾ ਲਗਾਉ ਅਤੇ ਭਿੰਡੀ ਪਾ ਦਿਉ। ...

ਸਮੱਗਰੀ : 250 ਗ੍ਰਾਮ ਭਿੰਡੀ  ਤਾਜ਼ੀ ਅਤੇ ਛੋਟੇ ਆਕਾਰ ਦੀ , 1 ਚੱਮਚ ਮਿਰਚ ਪਾਊਡਰ, ਚੁਟਕੀ ਭਰ ਹਿੰਗ ਪਾਊਡਰ, ਹਲਦੀ , ਪੀਸਿਆ ਹੋਇਆ ਧਨੀਆ, ਅੱਧਾ ਚੱਮਚ ਗਰਮ, 1 ਚੱਮਚ  ਸੌਂਫ਼ , ਨਮਕ ਲੋੜ ਅਨੁਸਾਰ, ਹਰਾ ਧਨੀਆ, ਤੇਲ। 

BhindiSpicy Bhindi

ਬਣਾਉਣ ਦਾ ਢੰਗ : ਭਿੰਡੀ ਨੂੰ ਧੋ ਕੇ ਮਸਾਲਾ ਭਰ ਕੇ 2-3 ਇੰਚ ਦੇ ਸਾਈਜ਼ ਦੀ ਕੱਟ ਲਵੋ। ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਰਾਈ ਜੀਰੇ ਦਾ ਤੜਕਾ ਲਗਾਉ ਅਤੇ ਭਿੰਡੀ ਪਾ ਦਿਉ। ਬਾਕੀ ਬਚਿਆ ਹੋਇਆ ਮਸਾਲਾ ਪਲੇਟ ਵਿਚ ਹੀ ਰਹਿਣ ਦਿਉ। ਭਿੰਡੀ ਨੂੰ ਮੱਠੇ ਸੇਕ 'ਤੇ ਅੱਧੀ ਕੱਚੀ ਪੱਕੀ ਪਕਾਉ। ਹੁਣ ਬਚਿਆ ਹੋਇਆ  ਮਸਾਲਾ ਮਿਲਾ ਦਿਉ ਅਤੇ ਪਲੇਟ ਨਾਲ ਢੱਕ ਦਿਉ। ਫਿਰ ਘੱਟ ਸੇਕ 'ਤੇ ਪਕਾਉ। ਜਦ ਭਿੰਡੀ ਪੱਕ ਜਾਵੇ ਤਾਂ ਉਸ ਨੂੰ ਗਰਮ ਗਰਮ ਫੁਲਕਿਆਂ ਨਾਲ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement