Food Recipes: ਘਰ ਵਿਚ ਬਣਾਉ ਦਹੀਂ ਦੀ ਲੱਸੀ

By : GAGANDEEP

Published : Feb 5, 2024, 7:00 am IST
Updated : Feb 5, 2024, 7:00 am IST
SHARE ARTICLE
Make curd lassi at home Food Recipes in punjabi
Make curd lassi at home Food Recipes in punjabi

Food Recipes: ਬਣਾਉਣ ਵਿਚ ਹੁੰਦੀ ਬੇਹੱਦ ਆਸਾਨ

Make curd lassi at home Food Recipes in punjabi : ਬਣਾਉਣ ਦੀ ਵਿਧੀ: ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ। ਜੇਕਰ ਤੁਸੀਂ ਠੰਢੀ ਦਹੀਂ ਦੀ ਲੱਸੀ ਪੀਣਾ ਚਾਹੁੰਦੇ ਹੋ ਤਾਂ ਸੱਭ ਤੋਂ ਪਹਿਲਾਂ ਦਹੀਂ ਨੂੰ ਕੁੱਝ ਦੇਰ ਲਈ ਫ਼ਰਿੱਜ ਵਿਚ ਰੱਖੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (5 ਫਰਵਰੀ 202

ਹੁਣ ਦਹੀਂ ਨੂੰ ਬਲੈਂਡਰ ਦੀ ਮਦਦ ਨਾਲ ਚੰਗੀ ਤਰ੍ਹਾਂ ਸ਼ੇਕ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਇਸ ਨੂੰ ਮਿਲਾ ਲਉ। ਦਹੀਂ ਨੂੰ ਉਦੋਂ ਤਕ ਮਿਕਸ ਕਰੋ ਜਦੋਂ ਤਕ ਇਸ ਵਿਚ ਚੀਨੀ ਪੂਰੀ ਤਰ੍ਹਾਂ ਘੁਲ ਨਹੀਂ ਜਾਂਦੀ। ਹੁਣ ਦਹੀਂ ਵਿਚ ਠੰਢਾ ਦੁੱਧ ਪਾਉ ਅਤੇ ਇਕ ਵਾਰ ਫਿਰ ਦਹੀਂ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਰਿੜਕ ਲਉ।

ਇਹ ਵੀ ਪੜ੍ਹੋ: Geeta Zaildar's Mother Death News: ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਦਾ ਹੋਇਆ ਦਿਹਾਂਤ 

ਇਹ ਪ੍ਰਕਿਰਿਆ ਉਦੋਂ ਤਕ ਕਰਨੀ ਪੈਂਦੀ ਹੈ ਜਦੋਂ ਤਕ ਦਹੀਂ ਪੂਰੀ ਤਰ੍ਹਾਂ ਮੁਲਾਇਮ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਦਹੀਂ ਦੀ ਲੱਸੀ ਨੂੰ ਗਲਾਸ ਵਿਚ ਕੱਢ ਲਓ ਅਤੇ ਉਸ ਵਿਚ ਬਰਫ਼ ਦੇ ਟੁਕੜੇ ਪਾ ਦਿਉ। ਇਸ ਤੋਂ ਬਾਅਦ ਲੱਸੀ ਵਿਚ ਤਾਜ਼ੀ ਕਰੀਮ ਪਾਉ ਅਤੇ ਉਪਰ ਕੱਟੇ ਹੋਏ ਕਾਜੂ ਬਦਾਮ ਪਾ ਦਿਉ। ਤੁਹਾਡੀ ਦਹੀਂ ਦੀ ਲੱਸੀ ਬਣ ਕੇ ਤਿਆਰ ਹੈ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Make curd lassi at home Food Recipes in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement