80 ਦੇ ਦੌਰ ਦਾ ਫ਼ੈਸ਼ਨ ਅਪਣਾ ਕੇ ਦਿਖੋ ਖ਼ੂਬਸੂਰਤ 
Published : May 31, 2018, 4:54 pm IST
Updated : May 31, 2018, 5:22 pm IST
SHARE ARTICLE
indian fashion
indian fashion

ਯਾਦ ਕਰੋ 1980 ਦਾ ਉਹ ਦਹਾਕਾ ਜਦੋਂ ਚਮਕੀਲੇ ਭੜਕੀਲੇ ਕੱਪੜੇ, ਟ੍ਰੈਕ ਸੂਟ ਅਤੇ ਝਾਲਰਦਾਰ ਵਾਲੇ ਗਾਉਨ ਜਾਂ ਫ਼੍ਰਾਕ ਚੱਲਦੇ ਸਨ| ਇਹ ਸਮਾਂ 1980 ਦੇ ਦਹਾਕੇ............

ਯਾਦ ਕਰੋ 1980 ਦਾ ਉਹ ਦਹਾਕਾ ਜਦੋਂ ਚਮਕੀਲੇ ਭੜਕੀਲੇ ਕੱਪੜੇ, ਟ੍ਰੈਕ ਸੂਟ ਅਤੇ ਝਾਲਰਦਾਰ ਵਾਲੇ ਗਾਉਨ ਜਾਂ ਫ਼੍ਰਾਕ ਚੱਲਦੇ ਸਨ| ਇਹ ਸਮਾਂ 1980 ਦੇ ਦਹਾਕੇ ਦੇ ਫ਼ੈਸ਼ਨ ਨੂੰ ਇਕ ਵਾਰ ਫਿਰ ਤੋਂ ਅਪਨਾਉਣ ਦਾ ਹੈ, ਜਿਸਦੇ ਨਾਲ ਤੁਸੀਂ ਆਪਣੀ ਸ਼ਖਸੀਅਤ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰ ਸਕੋ| 

old fashionold fashionਟ੍ਰੈਕ ਸੂਟ 1980 ਦੇ ਦਹਾਕੇ ਵਿਚ ਖੂਬ ਚਲਦੇ ਸਨ ਅਤੇ ਮੌਜੂਦਾ ਦੌਰ ਵਿਚ ਅਥਲੈਟਿਕ ਅਤੇ ਸਪੋਰਟੀ ਦਿੱਖ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ| ਅਜਿਹੇ ਵਿਚ ਇਨ੍ਹਾਂ ਨੂੰ ਪਹਿਨ ਕੇ ਵੱਖਰੀ ਅਤੇ ਵਧੀਆ ਲੁਕ ਦਿਤੀ ਜਾ ਸਕਦੀ ਹੈ| ਭੜਕੀਲੇ ਹਰੇ, ਪੀਲੇ, ਲਾਲ ਰੰਗ ਦੇ ਟ੍ਰੈਕ ਸੂਟ ਪਹਿਨਣ ਦੇ ਬਜਾਏ ਭੂਰੇ, ਗ੍ਰੇ ਆਦਿ ਰੰਗਾਂ ਦੇ ਟ੍ਰੈਕ ਸੂਟ ਪਹਿਨੋ| ਤੁਸੀਂ ਚਾਹੋ ਤਾਂ ਵੇਲਵੇਟ ਜਾਂ ਸਨੀਲ ਦੇ ਕੱਪੜੇ ਦਾ ਟ੍ਰੈਕ ਸੂਟ ਵੀ ਪਹਿਨ ਸਕਦੇ ਹੋ|

indian fashionindian fashion

ਹਲਕੇ ਜੈਕੇਟ ਨੂੰ ਛੱਡ ਕੇ 1980 ਦੇ ਦਹਾਕੇ ਵਿਚ ਪਹਿਨੇ ਜਾਣ ਵਾਲੇ ਹੈਵੀ ਜੈਕੇਟ, ਬਲੈਜਰ ਅਤੇ ਕੋਟ ਨੂੰ ਪਹਿਨਣ ਦਾ ਸਮਾਂ ਆ ਗਿਆ ਹੈ| ਇਸ ਨਾਲ ਤੁਹਾਨੂੰ ਸਮਾਰਟ ਲੁਕ ਮਿਲੇਗਾ| ਚਮਕੀਲੇ ਅਤੇ ਭੜਕੀਲੇ ਕੱਪੜੇ ਮੱਲੋ ਜ਼ੋਰੀ ਹੀ ਸਭ ਦਾ ਧਿਆਨ ਆਪਣੇ ਵਲ ਖਿੱਚ ਲੈਂਦੇ ਹਨ, ਤਾਂ ਨਵੇਂ ਲੁਕ ਲਈ ਬੇਝਿਜਕ ਭੜਕੀਲੇ ਚਮਕਦਾਰ ਕੱਪੜੇ ਅਤੇ ਅਸੈਸਰੀਜ਼ ਨੂੰ ਪਹਿਨੋ|

fashionfashionਬੇਹੱਦ ਛੋਟੇ, ਮੀਡੀਅਮ ਅਤੇ ਵੱਡੇ ਆਕਾਰ ਵਿਚ ਉਪਲੱਬਧ ਝਾਲਰਦਾਰ ਡਰੈਸ ਦੇ ਬਿਨਾਂ 1980 ਦੇ ਦਹਾਕੇ ਦੇ ਕੱਪੜਿਆਂ ਦੀ ਅਲਮਾਰੀ ਅਧੂਰੀ ਹੈ| ਲੜਕੀਆਂ ਝਾਲਰਦਾਰ ਟਾਪ, ਸਕਰਟ, ਸ਼ਰਟ ਅਤੇ ਗਾਉਨ ਪਹਿਨ ਕੇ ਬੇਹੱਦ ਖ਼ੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਸਕਦੀਆਂ ਹਨ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement