ਅੱਖਾਂ ਅਤੇ ਬੁੱਲ੍ਹਾਂ ਨੂੰ ਇੰਜ ਬਣਾਉ ਖ਼ੂਬਸੂਰਤ
Published : Oct 17, 2018, 6:34 pm IST
Updated : Oct 17, 2018, 6:34 pm IST
SHARE ARTICLE
Makeup
Makeup

ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ :...

ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ :
੧ ਕਾਲੇ ਘੇਰੇ ਹਟਾਉਣ ਲਈ ਰੋਜ਼ ਅੱਖਾਂ ਦੇ ਆਲੇ-ਦੁਆਲੇ ਬਦਾਮ ਜਾਂ ਨਾਰੀਅਲ ਤੇਲ ਨਾਲ ਹਲਕੀ ਹਲਕੀ ਮਾਲਸ਼ ਕਰੋ।
੨ ਦੁੱਧ ਵਿਚ ਰੂੰ ਦਾ ਤੂੰਬਾ ਭਿਉਂ ਕੇ 10 ਮਿੰਟ ਲਈ ਬੰਦ ਅੱਖਾਂ 'ਤੇ ਰੱਖੋ।
੩  ਪਲਕਾਂ ਨੂੰ ਸੰਘਣੀਆਂ ਬਣਾਉਣ ਲਈ ਰੋਜ਼ਾਨਾ ਜੈਤੂਨ ਦਾ ਤੇਲ ਲਗਾਉ।

ਬੁੱਲ੍ਹਾਂ ਦੀ ਗੁਲਾਬੀ ਚਮਕ ਕਾਇਮ ਰੱਖਣ ਲਈ
੪ ਹਫ਼ਤੇ ਵਿਚ ਇਕ ਵਾਰ ਕਿਸੇ ਵੀ ਕੋਲਡ ਕ੍ਰੀਮ ਜਾਂ ਮਲਾਈ ਨਾਲ ਬੁੱਲ੍ਹਾਂ 'ਤੇ ਹਲਕੀ ਹਲਕੀ ਮਾਲਸ਼ ਕਰੋ।
੫ ਹਰੇ ਧਨੀਏ ਦਾ ਰਸ ਲਗਾਉਣ ਨਾਲ ਬੁੱਲ੍ਹ ਮੁਲਾਇਮ ਬਣੇ ਰਹਿੰਦੇ ਹਨ।
੬ ਗੁਲਾਬ ਦੀਆਂ ਤਾਜ਼ੀਆਂ ਪੀਸੀਆਂ ਹੋਈਆਂ ਪੱਤੀਆਂ ਨੂੰ ਬੁੱਲ੍ਹਾਂ 'ਤੇ ਲਗਾਉ।
੭ ਗਰਮ ਰੋਟੀ 'ਤੇ ਲੱਗਾ ਘਿਉ ਬੁੱਲ੍ਹਾਂ 'ਤੇ ਲਗਾਉਣ ਨਾਲ ਉਹ ਫਟਦੇ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement