ਛੋਟੇ ਬੈਡਰੂਮ ਨੂੰ ਇੰਝ ਦਿਓ ਆਕਰਸ਼ਕ ਲੁੱਕ
Published : Dec 11, 2018, 1:54 pm IST
Updated : Dec 11, 2018, 1:54 pm IST
SHARE ARTICLE
Attractive look to small bedroom
Attractive look to small bedroom

ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁੱਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀਂ ਕੁੱਝ...

ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁੱਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀਂ ਕੁੱਝ ਪਲਾਨਿੰਗ ਅਤੇ ਬਦਲਾਅ ਲਿਆ ਕੇ ਇਸ ਨੂੰ ਆਕਰਸ਼ਕ ਅਤੇ ਵੱਡਾ  ਦਿਖਣ ਲਾਇਕ ਬਣਾ ਸਕਦੇ ਹੋ। ਬਿਹਤਰ ਸਟੋਰੇਜ ਅਤੇ ਬਹੁਉਪਯੋਗੀ ਫਰਨੀਚਰ ਦੀ ਵਰਤੋਂ ਨਾਲ ਤੁਹਾਡਾ ਕੰਮ ਸੌਖਾ ਹੋ ਜਾਵੇਗਾ। 

BedroomBedroom

ਬੇਲੌੜਾ ਫਰਨੀਚਰ ਹਟਾਓ : ਜੇਕਰ ਕਿਸੇ ਫਰਨੀਚਰ ਦੀ ਬੈਡਰੂਮ ਵਿਚ ਕੋਈ ਲੋੜ ਨਾ ਹੋਵੇ ਤਾਂ ਉਸ ਨੂੰ ਜ਼ਰੂਰ ਹਟਾ ਦਿਓ। ਤੁਹਾਡਾ ਕਮਰਾ ਵੱਡਾ ਦਿਖਣ ਲੱਗੇਗਾ।

BedroomBedroom

ਸਮਾਨ ਨੂੰ ਤਰੀਕੇ ਨਾਲ ਰੱਖੋ : ਜ਼ਿਆਦਾ ਸਮਾਨ ਰੱਖਣ ਨਾਲ ਕਮਰਾ ਭਰਿਆ-ਭਰਿਆ ਅਤੇ ਅੱਗੜ ਦੁਗੜ ਦਿਸਦਾ ਹੈ। ਨਾਲ ਹੀ ਤੁਹਾਡੀ ਨਜ਼ਰਾਂ ਇਕ ਚੀਜ਼ ਤੋਂ ਦੂਜੀ ਉਤੇ ਘੁੰਮਦੀ ਰਹਿੰਦੀਆਂ ਹਨ। ਅਜਿਹੇ ਵਿਚ ਬਿਹਤਰ ਹੈ ਕੁੱਝ ਅਜਿਹਾ ਲੁਭਾਵਣਾ ਸਮਾਨ ਸੰਗਠਿਤ ਕਰ ਰੱਖੋ ਜਿਸ ਉਤੇ ਨਜ਼ਰਾਂ ਅਪਣੇ ਆਪ ਹੀ ਆਕਰਸ਼ਿਤ ਹੋਣ।

BedroomBedroom

ਖਿੜਕੀ ਦਾ ਬਿਹਤਰ ਇਸਤੇਮਾਲ : ਤੁਸੀਂ ਅਪਣੇ ਬੈਡ ਨੂੰ ਖਿਡ਼ਕੀ ਤੋਂ ਹਟਾ ਕੇ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਕਮਰਾ ਬਹੁਤ ਦਿਖੇਗਾ ਅਤੇ ਕੁੱਝ ਫਾਲਤੂ ਖਾਲੀ ਜਗ੍ਹਾ ਮਿਲੇਗੀ। ਬੈਡ ਕਮਰੇ ਦੇ ਵਿਚ ਰੱਖਣ ਨਾਲ ਉਸ ਦੇ ਆਸ-ਪਾਸ ਦੀ ਕੁੱਝ ਜਗ੍ਹਾ ਬੇਕਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਵੇਰੇ ਤੁਹਾਨੂੰ ਸਮਰੱਥ ਰੋਸ਼ਨੀ ਵੀ ਮਿਲੇਗੀ। ਤੁਸੀਂ ਖਿਡ਼ਕੀ ਵਿਚ ਬਲਾਈਂਡਸ, ਲੇਸ ਜਾਂ ਵੌਇਲ ਦੇ ਪਰਦੇ ਲਗਾ ਕੇ ਜਦੋਂ ਚਾਹੋ ਰੋਸ਼ਨੀ ਘੱਟ ਜਾਂ ਬੰਦ ਕਰ ਸਕਦੇ ਹੋ। 

BedroomBedroom

ਕਸਟਮ ਮੇਡ ਫਰਨੀਚਰ : ਸਟੈਂਡਰਡ ਫਰਨੀਚਰ ਦੀ ਜਗ੍ਹਾ ਤੁਸੀਂ ਅਪਣੇ ਕਮਰੇ ਦੇ ਸਾਈਜ਼ ਦੇ ਮੁਤਾਬਕ ਬੈਡ ਅਤੇ ਹੋਰ ਫਰਨੀਚਰ ਬਣਵਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement