ਦੁਲਹਨ ਬਣ ਵਿਦਾ ਹੋਈ ਭਾਰਤੀ, ਇਮੋਸ਼ਨਲ ਹੋਣ ਤੇ ਲਾੜੇ ਹਰਸ਼ ਨੇ ਪੂੰਝੇ ਅੱਥਰੂ
Published : Dec 4, 2017, 12:57 pm IST
Updated : Dec 4, 2017, 7:27 am IST
SHARE ARTICLE

ਭਾਰਤੀ ਸਿੰਘ ਨੇ ਐਤਵਾਰ ਨੂੰ ਕ੍ਰਿਏਟਿਵ ਰਾਇਟਰ ਹਰਸ਼ ਲਿੰਬਚਿਆ ਨਾਲ ਵਿਆਹ ਕੀਤਾ। ਗੋਆ ਦੇ ਰਿਜੋਰਟ ਵਿੱਚ ਹੋਈ ਵਿਆਹ ਦੀ ਰਸਮ ਦੇ ਬਾਅਦ ਉਨ੍ਹਾਂ ਦੀ ਵਿਦਾਈ ਹੋਈ। 


ਇਸ ਦੌਰਾਨ ਭਾਰਤੀ ਕੁੱਝ ਭਾਵੁਕ ਨਜ਼ਰ ਆਈ। ਹਾਲਾਂਕਿ, ਨਾਲ ਖੜੇ ਹਰਸ਼ ਨੇ ਉਨ੍ਹਾਂ ਦੇ ਹੰਝੂ ਪੂੰਝੇ। ਵਿਆਹ ਦੇ ਬਾਅਦ ਭਾਰਤੀ ਨੇ ਕਿਹਾ, ਸੰਧੂਰ ਪਾਉਣ ਦੀ ਇੱਛਾ ਸੱਤ ਸਾਲ ਤੋਂ ਸੀ, ਅੱਜ ਪੂਰੀ ਹੋ ਗਈ। ਹੁਣ ਹਰ ਰੋਜ ਸੰਧੂਰ ਲਗਾਵਾਂਗੀ।



ਸੱਸ ਨੇ ਭਾਰਤੀ ਨੂੰ ਦੱਸਿਆ ਆਪਣੀ ਸਹੇਲੀ 

- ਗੱਲਬਾਤ ਵਿੱਚ ਭਾਰਤੀ ਦੀ ਸੱਸ ਅਤੇ ਹਰਸ਼ ਦੀ ਮਾਂ ਰੀਤਾ ਲਿੰਬਚਿਆ ਨੇ ਖੁਸ਼ੀ ਜਾਹਿਰ ਕੀਤੀ।   


- ਉਨ੍ਹਾਂ ਦੱਸਿਆ, ਮੈਂ ਬਹੁਤ ਖੁਸ਼ ਹਾਂ ਕਿ ਭਾਰਤੀ ਮੇਰੀ ਬਹੂ ਬਣਕੇ ਆ ਰਹੀ ਹੈ। ਮੇਰੀ ਸਹੇਲੀ ਆ ਰਹੀ ਹੈ। ਹਰਸ਼ ਬਾਹਰ ਜ਼ਿਆਦਾ ਰਹਿੰਦਾ ਹੈ, ਹੁਣ ਕੋਈ ਤਾਂ ਮੇਰੇ ਨਾਲ ਰਹੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement