ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ
Published : Jun 30, 2021, 3:44 pm IST
Updated : Jun 30, 2021, 3:44 pm IST
SHARE ARTICLE
Punjabi Singer Deep Dhillon
Punjabi Singer Deep Dhillon

ਪੰਜਾਬੀ ਗਾਇਕ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਲੜਕੀ ਦੀ ਤਸਵੀਰ ਸਾਂਝੀ ਕਰਦਿਆਂ ਉਸ ਦੀ ਮਦਦ ਕਰਨ ਲਈ ਅਪੀਲ ਕੀਤੀ।

ਚੰਡੀਗੜ੍ਹ: ਇਨਸਾਨੀਅਤ ਦਾ ਫ਼ਰਜ਼ ਵਿਭਾਉਂਦੇ ਹੋਏ ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਨੇ ਆਪਣੇ ਸੋਸ਼ਲ ਮੀਡਿਆ (Social Media) ਤੇ ਇਕ ਲੜਕੀ ਦੀ ਤਸਵੀਰ ਸਾਂਝੀ ਕੀਤੀ ਅਤੇ ਹਰ ਕਿਸੇ ਨੂੰ ਉਸ ਦੀ ਮਦਦ ਕਰਨ ਲਈ ਅਪੀਲ ਕੀਤੀ (Deep Dhillon appeal to help girl struggling for life) ਹੈ। ਦਰਅਸਲ ਲੜਕੀ ਨੂੰ ਇਲਾਜ ਲਈ ਮਦਦ ਦੀ ਬਹੁਤ ਲੋੜ ਹੈ।

ਹੋਰ ਪੜ੍ਹੋ: ਦਿੱਲੀ ਪਹੁੰਚ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, Tweet ਕਰ ਦਿੱਤੀ ਜਾਣਕਾਰੀ

PHOTOPHOTO

ਦੱਸ ਦੇਈਏ ਕਿ ਲੜਕੀ ਦਾ ਨਾਮ ਅਰਸ਼ਪ੍ਰੀਤ ਕੌਰ (Arshpreet Kaur) ਹੈ ਜਿਸ ਨੂੰ ਬੀਤੇ ਦਿਨੀ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗ ਗਈਆਂ ਸਨ। ਉਹ ਪਿਛਲੇ ਕਈ ਦਿਨਾਂ ਤੋਂ ਓਰੀਸਨ ਹਸਪਤਾਲ ਦੇ ਆਈ.ਸੀ.ਯੂ 'ਚ ਹੈ ਅਤੇ ਪੈਸੇ ਦੀ ਕਮੀ ਕਰਕੇ ਪਰਿਵਾਰ ਲੜਕੀ ਦਾ ਇਲਾਜ ਨਹੀਂ ਕਰਵਾ ਪਾ ਰਿਹਾ। 

ਹੋਰ ਪੜ੍ਹੋ: ਮੋਦੀ ਪੱਖੀ ਟਵੀਟ 'ਤੇ ਸ਼ਤਰੂਘਨ ਸਿਨਹਾ ਨੇ ਕਿਹਾ- ਇਹ ਸਿਰਫ ਮਨੋਰੰਜਨ ਲਈ ਸੀ, ਨਹੀਂ ਛੱਡ ਰਿਹਾ ਕਾਂਗਰਸ

Facebook PostFacebook Post

ਹੋਰ ਪੜ੍ਹੋ: ਆਕਸੀਜਨ ਦੀ ਕਮੀਂ ਕਾਰਨ ਹੋਈ ਮਾਂ ਦੀ ਮੌਤ, ਧੀ ਨੇ ਕੀਮਤੀ ਜਾਨ ਬਚਾਉਣ ਲਈ ਸ਼ੁਰੂ ਕੀਤਾ Oxygen Auto

ਇਸ ਨੂੰ ਲੈ ਕੇ ਦੀਪ ਢਿੱਲੋਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, " ਦੋਸਤੋ ਆਹ ਕੁੜੀ ਸੀਰੀਅਸ ਹੈ ,ਪਿੰਡ ਰੱਤੋਵਾਲ ਹੈ। 9872610464 ਫੋਨ ਨੰਬਰ। ਇਸ ਦੇ ਘਰਦੇ ਹਾਲਤ ਏਦਾਂ ਦੇ ਹਨ ਕਿ ਇਹ ਇਲਾਜ਼ ਨਹੀਂ ਕਰਵਾ ਸਕਦੇ। ਇਸ ਕਰਕੇ ਆਪਣੀ ਨੇਕ ਕਮਾਈ 'ਚੋ ਯੋਗਦਾਨ ਪਾ ਕੇ ਕੁੜੀ ਦੀ ਮਦਦ ਜਰੂਰ ਕਰਿਓ।"
ਇਸੇ ਦੇ ਨਾਲ ਦੀਪ ਢਿੱਲੋਂ ਨੇ ਕੁੜੀ ਦੀ ਮਾਂ ਦਾ ਅਕਾਊਂਟ ਨੰਬਰ ਵੀ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਪੋਸਟ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕੀਤਾ ਜਾਵੇ, ਤਾਂ ਜੋ ਲੜਕੀ ਦੀ ਮਦਦ ਹੋ ਸਕੇ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement