"ਬਾਬਾ ਬੋਹੜ ਕਹਾਉਣ ਵਾਲੇ ਗੁਰਦਾਸ ਮਾਨ ਗਾਉਣਾ ਨਹੀਂ ਆਉਂਦਾ"
Published : Sep 25, 2019, 9:42 am IST
Updated : Sep 25, 2019, 11:15 am IST
SHARE ARTICLE
Gurdas Maan
Gurdas Maan

ਲੋਕ ਕਹਿ ਰਹੇ ਹਨ ਕਿ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਾਉਣ ਵਾਲਾ ਗੁਰਦਾਸ ਮਾਨ ਸਮੂਹ ਪੰਜਾਬੀਆ ਦੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਗਵਾ ਬੈਠਾ ਹੈ।

ਚੰਡੀਗੜ੍ਹ : ਲੋਕ ਕਹਿ ਰਹੇ ਹਨ ਕਿ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਾਉਣ ਵਾਲਾ ਗੁਰਦਾਸ ਮਾਨ ਸਮੂਹ ਪੰਜਾਬੀਆ ਦੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਗਵਾ ਬੈਠਾ ਹੈ। ਪੰਜਾਬੀ ਮਾਂ ਬੋਲੀ ਬਾਰੇ ਦਿੱਤੇ ਬਿਆਨ ਸ਼ੋਅ ਦੌਰਾਨ ਕੀਤੀਆਂ ਭੱਦੀਆਂ ਟਿੱਪਣੀਆਂ ਨੇ ਗੁਰਦਾਸ ਮਾਨ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ।

Gurdas MaanGurdas Maan

ਇੱਕ ਸੰਮੇਲਨ ਨੂੰ ਸੰਬੋਧਨ ਕਰਦੀ ਇੱਕ ਔਰਤ ਵਲੋਂ ਗੁਰਦਾਸ ਮਾਨ ਤੇ ਜੰਮਕੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਗੁਰਦਾਸ ਮਾਨ ਦੀ ਝਾੜ ਪਾਉਂਦੇ ਹੋਏ ਇਹ ਤੱਕ ਕਹਿ ਦਿੱਤਾ ਕਿ ਜਿਹੜੀ ਭੱਦੀ ਭਾਸ਼ਾ 'ਚ ਤੂੰ ਗੱਲ ਕਰਦਾ ਮਰਜਾਣਿਆਂ ਇਹੀ ਤੇਰੀ ਅਸਲੀ ਭਾਸ਼ਾ ਹੈ।

Gurdas MaanGurdas Maan

ਦੱਸ ਦਈਏ ਕਿ ਗੁਰਦਾਸ ਮਾਨ ਦੇ ਬਿਆਨ ਅਤੇ ਟਿੱਪਣੀਆਂ ਉਸ ਲਈ ਕਿੰਨੇ ਭਾਰੂ ਸਾਬਿਤ ਹੋਏ। ਲੋਕਾਂ ਦੀ ਮਾਫ਼ੀ ਮੰਗਣ ਵਾਲੀ ਗੱਲ ਨੂੰ ਵੀ ਗੁਰਦਾਸ ਮਾਨ ਗੰਭੀਰਤਾ ਨਾਲ ਨਹੀਂ ਲੈ ਰਿਹਾ। ਹੁਣ ਦੇਖਣਾ ਹੋਵੇਗਾ ਕਿ ਗੁਰਦਾਸ ਮਾਨ ਦਾ ਆਪਣੀ ਗ਼ਲਤੀ ਨੂੰ ਲੈ ਕੇ ਰਵੱਈਆ ਇਹੀ ਰਹੇਗਾ ਜਾਂ ਨਰਮ ਪਵੇਗਾ।

  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement