Bigg Boss 11 ਦਾ ਹਿੱਸਾ ਬਨਣ ਲਈ ਨਿਆ ਸ਼ਰਮਾ ਨੂੰ ਆਫਰ ਕੀਤੀ ਗਈ ਇੰਨੀ ਵੱਡੀ ਰਕਮ !
Published : Aug 14, 2017, 7:31 am IST
Updated : Mar 24, 2018, 4:23 pm IST
SHARE ARTICLE
Nia Sharma
Nia Sharma

ਟੀਵੀ ਦੇ ਮਸ਼ਹੂਰ ਅਤੇ ਵਿਵਾਦਿਤ ਰਿਆਲਿਟੀ ਸ਼ੋਅ ‘Bigg Boss 11’ ਦਾ ਆਗਾਜ ਛੇਤੀ ਹੀ ਹੋਣ ਜਾ ਰਿਹਾ ਹੈ। ਮੀਡਿਆ ਰਿਪੋਰਟਸ 'ਚ ਆਪਣੇ ਬੋਲਡ ਅੰਦਾਜ ਲਈ ਪਾਪੂਲਰ ਐਕਟਰੈਸ..

ਟੀਵੀ ਦੇ ਮਸ਼ਹੂਰ ਅਤੇ ਵਿਵਾਦਿਤ ਰਿਆਲਿਟੀ ਸ਼ੋਅ ‘Bigg Boss 11’ ਦਾ ਆਗਾਜ ਛੇਤੀ ਹੀ ਹੋਣ ਜਾ ਰਿਹਾ ਹੈ। ਮੀਡਿਆ ਰਿਪੋਰਟਸ 'ਚ ਆਪਣੇ ਬੋਲਡ ਅੰਦਾਜ ਲਈ ਪਾਪੂਲਰ ਐਕਟਰੈਸ ਨਿਆ ਸ਼ਰਮਾ ਦੇ ਸ਼ੋਅ 'ਚ ਕੰਟੈਂਸਟੈਂਟ ਦੇ ਤੌਰ 'ਤੇ ਸ਼ਾਮਿਲ ਹੋਣ ਦੀ ਗੱਲ ਕਹੀ ਜਾ ਰਹੀ ਸੀ। ਹਾਲਾਂਕਿ ਨਿਆ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਸੀ।

ਜਾਣਕਾਰੀ ਅਨੁਸਾਰ ‘Bigg Boss ’ ਦੇ ਨਿਰਮਾਤਾਵਾਂ ਨੇ ਇੱਕ ਵਾਰ ਫਿਰ ਨਿਆ ਸ਼ਰਮਾ ਨੂੰ ਸ਼ੋਅ 'ਚ ਸ਼ਾਮਿਲ ਹੋਣ ਲਈ ਅਪ੍ਰੋਚ ਕੀਤਾ ਹੈ। ਨਾਲ ਹੀ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕੀ ਨਿਆ ਨੂੰ ਸ਼ੋਅ ਵਿੱਚ ਸ਼ਾਮਿਲ ਹੋਣ 'ਤੇ 2 ਕਰੋੜ ਰੁਪਏ ਦੀ ਵੱਡੀ ਰਕਮ ਫੀਸ ਦੇ ਤੌਰ ਦਿੱਤੀ ਜਾਵੇਗੀ।

ਨਿਆ ਸ਼ਰਮਾ ਇਨ੍ਹਾਂ ਦਿਨੀਂ ਕਲਰਸ ਟੀ.ਵੀ ਦੇ ਮਸ਼ਹੂਰ ਰਿਆਲਿਟੀ ਸ਼ੋਅ ‘ਖਤਰ‌ੋਂ ਕੇ ਖਿਲਾੜੀ 8’ ਦਾ ਹਿੱਸਾ ਹੈ। ਇਸ ਸ਼ੋਅ 'ਚ ਨਿਆ ਸ਼ਰਮਾ ਦੀ ਦਮਦਾਰ ਪਰਫਾਰਮੈਂਸ ਨੂੰ ਦੇਖਦੇ ਹੋਏ ‘Bigg Boss ’ ਦੇ ਨਿਰਮਾਤਾ ਚਾਹੁੰਦੇ ਹਨ ਕੀ ਨਿਆ ਕੰਟੈਂਸਟੈਂਟ ਦੇ ਤੌਰ 'ਤੇ ਸੀਜਨ 11 'ਚ ਸ਼ਾਮਿਲ ਹੋਵੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement