ਨੇਹਾ ਕੱਕੜ ਦੀ ਭੈਣ ਵੀ ਕਿਸੇ ਨਾਲੋਂ ਘੱਟ ਨਹੀਂ
Published : Nov 23, 2018, 3:56 pm IST
Updated : Nov 23, 2018, 3:56 pm IST
SHARE ARTICLE
Sonu kakkar
Sonu kakkar

ਪਾਲੀਵੁੱਡ ਦਾ ਖੇਤਰ ਇਨ੍ਹਾਂ ਜਿਆਦਾ ਖੂਬਸੂਰਤ ਹੁੰਦਾ ਜਾ ਰਿਹਾ ਹੈ ਕਿ ਜਿਥੇ ਬਹੁਤ ਜਿਆਦਾ ਖੂਬਸੂਰਤ......

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਦਾ ਖੇਤਰ ਇਨ੍ਹਾਂ ਜਿਆਦਾ ਖੂਬਸੂਰਤ ਹੁੰਦਾ ਜਾ ਰਿਹਾ ਹੈ ਕਿ ਜਿਥੇ ਬਹੁਤ ਜਿਆਦਾ ਖੂਬਸੂਰਤ ਅਦਾਕਾਰ ਸਾਹਮਣੇ ਆ ਰਹੇ ਹਨ। ਸਭ ਤੋਂ ਵਧਿਆ ਗੱਲ ਤਾਂ ਇਹ ਹੈ ਕਿ ਪਾਲੀਵੁੱਡ ਸਿਨੇਮਾ ਉਚਾਈਆਂ ਤੱਕ ਪਹੁੰਚ ਰਿਹਾ ਹੈ। ਇਸ ਵਿਚ ਜੇਕਰ ਖੂਬਸੂਰਤੀ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਤਰੀਕੇ ਨਾਲ ਅਦਾਕਾਰ ਅਪਣੇ ਰੰਗ ਬਿਖੇਰ ਰਹੇ ਹਨ। ਖੂਬਸੂਰਤ ਅਦਾਵਾਂ ਤੇ ਸੁਰਾਂ ਦੀ ਮੁਮਤਾਜ ਨੇਹਾ ਕੱਕੜ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ ਪਰ ਇਸ ਵਾਰ ਸੁਰਖੀਆਂ ਨੇਹਾ ਕੱਕੜ ਨਹੀਂ ਸਗੋਂ ਉਨ੍ਹਾਂ ਦੀ ਭੈਣ ਸੋਨੂੰ ਕੱਕੜ ਬਟੋਰ ਰਹੀ ਹੈ।

View this post on Instagram

And I’m feeling..good?‍♀️♥️ #sonukakkar

A post shared by Sonu Kakkar (@sonukakkarofficial) on

ਦੱਸ ਦਈਏ ਕਿ ਸੋਨੂੰ ਕੱਕੜ ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਭੈਣ ਹੈ। ਸੁਰਖੀਆਂ ਵਿਚ ਰਹਿਣ ਦਾ ਕਾਰਨ ਸੋਨੂੰ ਕੱਕੜ ਦੀਆਂ ਤਸਵੀਰਾਂ ਹਨ ਜੋ ਕਿ ਬਹੁਤ ਹੀ ਵਧਿਆ ਅੰਦਾਜ਼ ਦੇ ਵਿਚ ਖਿਚਵਾਈਆਂ ਗਈਆਂ ਹਨ। ਦੱਸ ਦਈਏ ਕਿ ਸੋਨੂੰ ਕੱਕੜ ਨੇ ਹਾਲ ਹੀ ਵਿਚ ਅਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਹੀਆਂ ਹਨ।

Sonu KakkarSonu Kakkar

ਦੱਸ ਦਈਏ ਕਿ ਖੂਬਸੂਰਤੀ ਦੇ ਮਾਮਲੇ ਵਿਚ ਨੇਹਾ ਕੱਕੜ ਤੋਂ ਅੱਗੇ ਹੈ ਸੋਨੂੰ ਕੱਕੜ। ਤਸਵੀਰਾਂ ਵਿਚ ਸੋਨੂੰ ਕੱਕੜ ਦਾ ਖੂਬਸੂਰਤ ਤੇ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦਾ ਅੰਦਾਜ਼ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੋਨੂੰ ਕੱਕੜ ਦਾ ਜਨਮ ਉੱਤਰਾਖੰਡ ਦੇ ਰਿਸ਼ੀਕੇਸ਼ ਵਿਚ ਹੋਇਆ ਹੈ ਪਰ ਦੋਵੇਂ ਭੈਣਾਂ ਪਰਵਾਰ ਸਮੇਤ ਦਿੱਲੀ ਆ ਗਈਆਂ।

View this post on Instagram

Up close☺️ #sonukakkar #selfie

A post shared by Sonu Kakkar (@sonukakkarofficial) on

ਸੋਨੂੰ ਕੱਕੜ ਦੀਆਂ ਤਸਵੀਰਾਂ ਵਿਚ ਉਸ ਦਾ ਰੰਗ ਬਹੁਤ ਹੀ ਜਿਆਦਾ ਚਿੱਟਾ ਲੱਗ ਰਿਹਾ ਹੈ ਜੋ ਕਿ ਬਿਮਾਰ ਇਨਸਾਨ ਨੂੰ ਤੰਦਰੂਸਤ ਕਰ ਸਕਦਾ ਹੈ। ਸਰੋਤੇ ਇਨ੍ਹਾਂ ਤਸਵੀਰਾਂ ਤੋਂ ਬਹੁਤ ਜਿਆਦਾ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਵੱਧ ਤੋਂ ਵੱਧ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement