ਟ੍ਰੈਂਡਿੰਗ 'ਚ ਛਾਇਆ ਨੇਹਾ ਕੱਕੜ ਦੇ "ਬਾਰਸ਼" ਗੀਤ
Published : Nov 2, 2018, 4:32 pm IST
Updated : Nov 2, 2018, 4:32 pm IST
SHARE ARTICLE
Neha Kakkar
Neha Kakkar

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ 'ਚ ਨੇਹਾ ਕੱਕੜ ਨੂੰ ਕੌਣ ਨਹੀਂ ਜਾਣਦਾ ਅਤੇ ਇਨ੍ਹਾਂ ਦੀ ਅਵਾਜ਼ ਦੇ ਸਾਰੇ ਹੀ ਕਾਇਲ ਨੇ। ਦੱਸ ਦਈਏ ਕਿ ਨੇਹਾ ਕੱਕੜ ਦਾ ਸਿੱਕਾ ...

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ 'ਚ ਨੇਹਾ ਕੱਕੜ ਨੂੰ ਕੌਣ ਨਹੀਂ ਜਾਣਦਾ ਅਤੇ ਇਨ੍ਹਾਂ ਦੀ ਅਵਾਜ਼ ਦੇ ਸਾਰੇ ਹੀ ਕਾਇਲ ਨੇ। ਦੱਸ ਦਈਏ ਕਿ ਨੇਹਾ ਕੱਕੜ ਦਾ ਸਿੱਕਾ ਮਿਊਜ਼ਿਕ ਇੰਡਸਟਰੀ ਵਿਚ ਵੀ ਖੂਬ ਚੱਲਦਾ ਹੈ। ਸਾਨੂੰ ਸਾਰਿਆ ਨੂੰ ਪੱਤਾ ਹੀ ਹੈ ਕਿ ਨੇਹਾ ਕੱਕੜ ਆਪਣੇ ਗੀਤਾ ਰਾਹੀ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਜਿਸ ਦੇ ਚਲਦਿਆਂ ਹਾਲ ਹੀ 'ਚ ਨੇਹਾ ਕੱਕੜ ਦਾ ਨਵਾਂ ਗੀਤ 'ਬਾਰਿਸ਼' ਰਿਲੀਜ਼ ਹੋ ਗਿਆ ਹੈ ਅਤੇ ਰਿਲੀਜ਼ ਹੁੰਦਿਆ ਹੀ ਟਰੈਂਡਿਗ 'ਚ ਛਾ ਗਿਆ ਹੈ। ਜ਼ਿਕਯੋਗ ਹੈ ਕਿ ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ ਪ੍ਰੋਡਿਊਸ ਆਦਿਤਿਆ ਦੇਵ ਨੇ ਕੀਤਾ ਹੈ।

Neha Kakkar Neha Kakkar

ਨੇਹਾ ਕੱਕੜ ਦੇ ਇਸ ਗੀਤ ਦੇ ਬੋਲ ਬੀਲਾਲ ਸਈਦ ਦੇ ਹਨ ਤੇ ਕੰਪੋਜ਼ ਵੀ ਇਨ੍ਹਾਂ ਨੇ ਖੁਦ ਹੀ ਕੀਤਾ ਹੈ। ਦੱਸ ਦੇਈਏ ਕਿ ਨੇਹਾ ਕੱਕੜ ਦੇ ਇਸ ਗੀਤ ਦੀ ਮਿਆਦ 4 ਮਿੰਟ 26 ਸੈਕਿੰਡ ਹੈ ਅਤੇ ਨੇਹਾ ਕੱਕੜ ਦੇ 4 ਮਿੰਟ 26  ਸੈਕਿੰਡ ਦੀ ਵੀਡੀਓ ਨੇ ਲੋਕਾਂ ਨੂੰ ਅਪਣਾ ਦੀਵਾਨਾ ਬਣਾ ਲਿਆ ਹੈ। ਜਾਣਕਾਰੀ ਮੂਤਾਬਕ  ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ 54 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਸਨ। ਦੱਸਣਯੋਗ ਹੈ ਕਿ ਹਾਲ ਹੀ 'ਚ ਨੇਹਾ ਕੱਕੜ ਦਾ ਜੱਸੀ ਗਿੱਲ ਨਾਲ 'ਨਿਕਲੇ ਕਰੰਟ' ਗੀਤ ਰਿਲੀਜ਼ ਹੋਇਆ ਸੀ, ਜਿਸ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ ਅਤੇ ਦੋਵਾਂ ਦਾ ਇਹ ਗੀਤ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ

ਅਤੇ ਲੋਕਾਂ ਨੇ ਇਸ ਗੀਤ ਨੂੰ ਖੂਬ ਪੰਸਦ ਕੀਤਾ। ਇਸ ਤੋਂ ਇਲਾਵਾ ਨੇਹਾ ਕੱਕੜ ਅਪਣੇ ਰਿਲੇਸ਼ਨਸ਼ਿਪ ਨੂੰ ਅੋਫੀਸ਼ੀਅਲ ਕਰਕੇ ਵੀ ਸੁਰਖੀਆਂ 'ਚ ਆਈ ਸੀ। ਉਸ ਨੇ ਸ਼ੋਅ ਦੇ ਸੈੱਟ 'ਤੇ ਅਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement