ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
Published : Nov 9, 2018, 6:21 pm IST
Updated : Nov 9, 2018, 6:21 pm IST
SHARE ARTICLE
Kaur b
Kaur b

ਪੰਜਾਬੀ ਗਾਇਕੀ ਵਿਚ ਕੁੜੀਆਂ ਵੀ ਮੂਹਰੇ ਹੋ ਕੇ ਪੰਜਾਬੀ ਗੀਤਾਂ ਦੀਆਂ ਧਮਾਲਾਂ ਪਾ ਰਹੀਆਂ ਹਨ। ਇਹਨਾਂ ਵਿੱਚੋ ਹੀ ਇਕ ਨਾਮ ਹੈ ਬਲਜਿੰਦਰ ਕੌਰ। ਜਿਨ੍ਹਾਂ ਨਾ ਨਿਕ ਨੇਮ ...

ਚੰਡੀਗੜ੍ਹ (ਭਾਸ਼ਾ) :- ਪੰਜਾਬੀ ਗਾਇਕੀ ਵਿਚ ਕੁੜੀਆਂ ਵੀ ਮੂਹਰੇ ਹੋ ਕੇ ਪੰਜਾਬੀ ਗੀਤਾਂ ਦੀਆਂ ਧਮਾਲਾਂ ਪਾ ਰਹੀਆਂ ਹਨ। ਇਹਨਾਂ ਵਿੱਚੋ ਹੀ ਇਕ ਨਾਮ ਹੈ ਬਲਜਿੰਦਰ ਕੌਰ।  ਜਿਨ੍ਹਾਂ ਨਾ ਨਿਕ ਨੇਮ ਕੌਰ ਬੀ ਹੈ। ਕੌਰ ਬੀ ਨੇ ਪੰਜਾਬੀ ਇੰਡਸਟਰੀ ਚ ਅਪਣਾ ਚੰਗਾ ਪੈਰ ਜਮਾਇਆ ਹੈ। ਕੌਰ ਬ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਖੂਬਸੂਰਤ ਗੀਤ ਦਿਤੇ ਹਨ। ਪੰਜਾਬ ਦੀ ਮਸ਼ਹੂਰ ਜੱਟੀ ਤੇ ਗਾਇਕਾ ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

View this post on Instagram

Believe in ur Self??

A post shared by KaurB (@kaurbmusic) on

ਗਾਇਕਾ ਕੌਰ-ਬੀ ਆਪਣੀਆਂ ਖੁਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਹੈ। ਕੌਰ-ਬੀ ਦੀ ਹਰ ਅਦਾ ਉਹਨਾਂ ਦੇ ਫੈਨਜ਼ ਨੂੰ ਬਹੁਤ ਭਾਉਂਦੀ ਹੈ, ਇਸ ਕਰ ਕੇ ਉਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਜਾਣਕਾਰੀ ਮੁਤਾਬਿਕ ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਫੈਨਜ਼ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

ਕੁਝ ਘੰਟੇ ਪਹਿਲਾਂ ਪੋਸਟ ਕੀਤੀਆਂ ਇਹਨਾਂ ਤਸਵੀਰਾਂ ਨੂੰ ਹਜ਼ਾਰਾਂ ਲੋਕਾਂ ਦੇ ਲਾਈਕ ਕੀਤਾ ਹੈ ਤੇ ਲੱਖਾਂ ਲੋਕ ਇਹਨਾਂ ਤਸਵੀਰਾਂ ਨੂੰ ਵੇਖ ਚੁੱਕੇ ਹਨ। ਮਹਿਰੂਨ ਤੇ ਸਕਿੰਨ ਕਲਰ ਦੀ ਇਸ ਡਰੈਸ ਵਿੱਚ ਕੌਰ-ਬੀ ਬੇਹਦ ਖੂਬਸੁਰਤ ਲੱਗ ਰਹੀ ਹੈ। ਚਿਹਰੇ ‘ਤੇ ਲਗਾਇਆ ਕਾਲਾ ਚਸ਼ਮਾ ਉਹਨਾਂ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾ ਰਿਹਾ ਹੈ। ਕੌਰ-ਬੀ ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਆਵਾਜ਼ ਕਰਕੇ ਕਾਇਮ ਹੈ।

ਉਨ੍ਹਾਂ ਦੀ ਆਵਾਜ਼ ਦੇ ਲੋਕ ਕਾਇਲ ਹਨ। ਪੰਜਾਬੀ, ਹਿੰਦੀ ਗਾਣਿਆਂ ਤੋਂ ਇਲਾਵਾ ਹੁਣ ਕੌਰ ਬੀ ਹਰਿਆਣਵੀ ਗਾਣੇ ਵੀ ਗਾਉਣ ਦੀ ਰਾਹ ਉੱਤੇ ਚੱਲ ਪਈ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ‘ਮਹਾਰਾਣੀ’ ਗਾਣਾ ਰਿਲੀਜ਼ ਹੋਇਆ ਹੈ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ ਕੌਰ-ਬੀ ਕਈ ਸੁਪਰਹਿੱਟ ਗਾਣੇ ਗਾ ਚੁੱਕੀ ਹੈ ਤੇ ਲੋਕ ਹਮੇਸ਼ਾ ਉਨ੍ਹਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement