ਇਸ ਪੰਜਾਬੀ ਗਾਇਕ ਨੂੰ ਨੌਜਵਾਨ ਨੇ ਪਾਈਆਂ ਲਾਹਨਤਾਂ !
Published : Oct 9, 2019, 2:27 pm IST
Updated : Oct 9, 2019, 2:27 pm IST
SHARE ARTICLE
Punjabi Singer
Punjabi Singer

18 ਸਾਲ ਦੀ ਉੱਮਰ ਬਦਨਾਮ ਹੋਣ ਲਈ ਨਹੀਂ 

ਜਲੰਧਰ:  ਇਸ ਨੌਜਵਾਨ ਨੇ ਪਾਈਆਂ ਪੰਜਾਬੀ ਗਾਇਕ ਨੂੰ ਲਾਹਨਤਾਂ 18 ਸਾਲ ਦੀ ਉੱਮਰ ਬਦਨਾਮ ਹੋਣ ਲਈ ਨਹੀਂ ਕੁਛ ਕਰ ਵਿਖਾਉਣ ਦੀ ਹੁੰਦੀ ਸਾਫ ਸੁਥਰੇ ਗੀਤ ਗਾਉਣ ਦੀ ਕੀਤੀ। ਅਪੀਲ ਕਿਹਾ ਪੰਜਾਬੀ ਸੱਭਿਆਚਾਰ ਬਹੁਤ ਹੀ ਵਿਸ਼ਾਲ ਹੈ।

Mankirat AulakhMankirt Aulakh

ਅਜੋਕੇ ਦੌਰ ਵਿਚ ਲੱਚਰ ਗਾਇਕੀ ਬਹੁਤ ਹੀ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਗੀਤ ਜੋ ਕਿ ਲੋਕਾਂ ਨੂੰ ਸੇਧ ਦੇਣ ਲਈ ਹੁੰਦੇ ਨੇ ਓਹੀ ਗੀਤ ਅੱਜ ਸਾਡੀ ਨੌਜਵਾਨ ਪੀੜੀ ਨੂੰ ਕੁਰਾਹੇ ਪਾ ਰਹੇ ਹਨ। ਕੋਈ ਵਿਰਲਾ ਹੀ ਗੀਤ ਹੋਵੇਗਾ ਜਿਸ ਵਿਚ ਨਸ਼ਿਆਂ ਹਥਿਆਰਾਂ ਦੀ ਗੱਲ ਨਾ ਕੀਤੀ ਗਈ ਹੋਵੇ। ਪ੍ਰੰਤੂ ਇਸ ਨੌਜਵਾਨ ਨੇ ਸ਼ਰੇਆਮ ਇੱਕ  ਗੀਤ ਨੂੰ ਲੈ ਕੇ ਪੰਜਾਬੀ ਗਾਇਕ ਨੂੰ ਲਾਹਨਤਾਂ ਪਾਈਆਂ ਹਨ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਪੰਜਾਬੀ ਸਭਿਆਚਾਰ ਕਿੰਨਾ ਵਿਸ਼ਾਲ ਹੈ ਤੇ ਨਾਲ ਹੀ ਪੰਜਾਬੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ।

Mankirat AulakhMankirt Aulakh

ਇਹ ਨੌਜਵਾਨ ਕਿਥੋਂ ਦਾ ਹੈ ਫਿਲਹਾਲ ਇਸ ਬਾਰੇ ਤਾਂ ਕੋਈ  ਜਾਣਕਾਰੀ ਨਹੀਂ ਹੈ ਪ੍ਰੰਤੂ ਇਸ ਨੌਜਵਾਨ ਦੀਆਂ ਕਹੀਆਂ ਗੱਲਾਂ ਨੂੰ ਸਾਨੂੰ ਦਿਲ ਵਿਚ ਜ਼ਰੂਰ ਧਰਨਿਆਂ ਚਾਹੀਦੀਆਂ ਨੇ ਤੇ ਪੰਜਾਬੀ ਗਾਇਕਾਂ ਨੂੰ ਵੀ ਵਧੀਆ ਵਿਸ਼ਾ ਲੈ ਕੇ ਗੀਤ ਗਾਉਣੇ ਚਾਹੀਦੇ ਹਨ ਨਾ ਕਿ ਲੱਚਰ ਗਾਇਕੀ ਨੂੰ ਵਧਾਵਾ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਚੰਗੇ ਰਾਹ ਪਾਇਆ ਜਾ ਸਕੇ।

ਇਸ ਵੀਡੀਉ ਤੋਂ ਇਕ ਸੇਧ ਦਿੱਤੀ ਗਈ ਹੈ ਕਿ ਨੌਜਵਾਨਾਂ ਨੂੰ ਅਪਣੇ ਕੀਮਤੀ ਸਮੇਂ ਦੀ ਕਦਰ ਕਰ ਕੇ ਉਸ ਨੂੰ ਚੰਗੇ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਇਸ ਨਾਲ ਉਸ ਦਾ ਭਵਿੱਖ ਸੁਧਰ ਜਾਵੇਗਾ। ਅੱਜ ਕੱਲ੍ਹ ਦੇ ਗੀਤਾਂ ਨੂੰ ਦੇਖ ਦੇਖ ਨੌਜਵਾਨ ਪੀੜ੍ਹੀ ਚੰਗੇ ਕੰਮ ਛੱਡ ਬੁਰੇ ਕੰਮਾਂ ਵੱਲ ਧਿਆਨ ਦੇ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement