Guess who: ਬਚਪਨ ਦੀ ਤਸਵੀਰ 'ਚ ਲੁਕੇ ਹੋਏ ਪੰਜਾਬੀ ਗਾਇਕ ਨੇ ਪਾਲੀਵੁਡ ਹੀ ਨਹੀਂ ਸਗੋਂ ਬਾਲੀਵੁਡ 'ਚ ਵੀ ਪਾਈ ਹੋਈ ਧੱਕ, ਪਹਿਚਾਣਿਆ ਕੌਣ?

By : GAGANDEEP

Published : Nov 3, 2023, 1:14 pm IST
Updated : Nov 3, 2023, 1:14 pm IST
SHARE ARTICLE
photo
photo

Guess who: ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ

Guess who do you remember Jasbir Jassi in his childhood pic: ਸ਼ੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਇਕ ਅਜਿਹੇ ਗਾਇਕ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ।

ਇਹ ਵੀ ਪੜ੍ਹੋ: Breaking News: ਸੰਸਦ 'ਚੋਂ ਮੁਅੱਤਲੀ ਮਾਮਲੇ 'ਚ SC ਦਾ ਬਿਆਨ, ਬਿਨਾਂ ਸ਼ਰਤ ਚੇਅਰਮੈਨ ਤੋਂ ਮੁਆਫੀ ਮੰਗਣ ਰਾਘਵ ਚੱਢਾ

ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਇੰਡਸਟਰੀ ਵਿਚ ਧੱਕ ਪਾਈ ਹੋਈ ਹੈ। ਉਸ ਨੇ ਆਪਣੇ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁਡ 'ਚ ਵੀ ਆਪਣਾ ਸਿੱਕਾ ਜਮਾਇਆ ਹੋਇਆ ਹੈ। ਬਚਪਨ ਦੀ ਫੋਟੋ ਵਿਚ ਸਿਰ 'ਤੇ ਪੱਗ ਬੰਨੀ 'ਚ ਗਾਇਕ ਬੇਹੱਦ ਹੀ ਭੋਲਾ ਤੇ ਸਾਊ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ:Israel-Palestine War: ਜੰਗ ਵਿਚ ਸਾਥੀ ਪੱਤਰਕਾਰ ਦੀ ਹੋਈ ਮੌਤ, ਫੁੱਟ-ਫੁੱਟ ਰੋਏ ਬਾਕੀ ਪੱਤਰਕਾਰ, ਨਹੀਂ ਵੇਖ ਹੁੰਦਾ ਹਾਲ  

ਦੱਸ ਦੇਈਏ ਕਿ ਇਹ ਗਾਇਕ ਪਿਛਲੇ ਕਈ ਦਿਨਾਂ ਤੋਂ ਚਰਚਾ ਵੀ ਹੈ ਤੇ ਸ਼ੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਹਨ। ਇਸ ਅਦਾਕਾਰ ਨੇ ਜਿੱਥੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਉਥੇ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਉਣ ਜਾ ਰਹੇ ਹਨ।

ਇਸ ਗਾਇਕ ਦੀ ਅੱਜ ਫਿਲਮ ਸਰਾਭਾ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਤੁਸੀਂ ਸਮਝ ਹੀ ਗਏ ਹੋਵੇਗੇ ਅਸੀਂ ਕਿਸ ਦੀ ਗੱਲ ਕਰਦੇ ਹਾਂ, ਜੀ ਹਾਂ ਅਸੀਂ ਗਾਇਕ ਜਸਬੀਰ ਜੱਸੀ ਦੀ ਗੱਲ ਕਰ ਰਹੇ ਹਾਂ। ਜਿਸ ਨੇ ਪਾਲੀਵੁਡ ਦੇ ਨਾਲ ਹੀ ਬਾਲੀਵੁਡ ਵਿਚ ਵੀ ਆਪਣੇ ਗੀਤਾਂ ਨਾਲ ਧੱਕ ਪਾਈ ਹੋਈ ਹੈ ਤੇ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਦੇ ਰਾਜ ਕਰਨਗੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement