ਆਖਰ ਕਿਸ ਨੂੰ ਦਿਲ ਦੇ ਚੁੱਕੀ ਹੈ ਸ਼ਹਿਨਾਜ਼
Published : Oct 3, 2019, 5:51 pm IST
Updated : Oct 3, 2019, 5:53 pm IST
SHARE ARTICLE
Bigg boss 13 nomination task shehnaaz gill
Bigg boss 13 nomination task shehnaaz gill

ਜਿਸ ਵਿਚ ਸਭ ਤੋਂ ਜ਼ਿਆਦਾ ਦਿਲ ਪਾਰਸ ਛਾਬੜਾ ਨੂੰ ਦਿੱਤੇ ਜਾਂਦੇ ਹਨ

ਜਲੰਧਰ: ਬਿੱਗ ਬੌਸ 13 ਅੱਜ ਕਲ੍ਹ ਖ਼ਬਰਾਂ ਵਿਚ ਛਾਇਆ ਹੋਇਆ ਹੈ। ਜਿੱਥੇ ਸ਼ਹਿਨਾਜ਼ ਕੌਰ ਗਿੱਲ ਨੇ ਪਹਿਲੇ ਦਿਨ ਸਲਮਾਨ ਖਾਨ ਨਾਲ ਫਲਰਟ ਕਰ ਕੇ ਖੂਬ ਸੁਰਖੀਆਂ ਬਟੋਰੀਆਂ ਉੱਥੇ ਹੀ ਹੁਣ ਉਹ ਪਾਰਸ ਛਾਬੜਾ ਲਈ ਵੀ ਕੁੱਝ ਫੀਲ ਕਰ ਰਹੀ ਹੈ। ਕੁੱਝ ਅਜਿਹਾ ਹੀ ਕਹਿਣਾ ਹੈ ਬਿੱਗ ਬੌਸ ਦੇ ਬਾਕੀ ਮੁਕਾਬਲੇਬਾਜ਼ ਦਾ ਹੈ।

Bigg BossBigg Boss

ਪਾਰਸ ਛਾਬੜਾ ਨੂੰ ਸ਼ਹਿਨਾਜ਼ ਨਾਲ ਫਲਰਟ ਕਰਦੇ ਦੇਖਿਆ ਸੀ ਜਿਸ ਤੋਂ ਬਾਅਦ ਇਸ ਮੁੱਦੇ ਨੂੰ ਵਧਾ ਚੜ੍ਹਾ ਕੇ ਦਸਿਆ ਗਿਆ। ਇਸ ਤੋਂ ਬਾਅਦ ਆਰਤੀ ਨੇ ਸ਼ਹਿਨਾਜ਼ ਨੂੰ ਪੁੱਛਿਆ ਗਿਆ ਕਿ ਤੁਹਾਡੇ ਦੋਵਾਂ ਵਿਚ ਕੁੱਝ ਹੈ ਜਿਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਕਿਹਾ ਕਿ ਉਹਨਾਂ ਵਿਚ ਕੁੱਝ ਵੀ ਅਜਿਹਾ ਨਹੀਂ ਹੈ ਪਰ ਉਹ ਉਸ ਨਾਲ ਇੰਟਰਟੇਨ ਹੁੰਦੀ ਹੈ। ਦਸ ਦਈਏ ਕਿ ਇਸ ਤੋਂ ਬਾਅਦ ਦਿਲ ਦੇਣ ਦਾ ਟਾਸਕ ਸ਼ੁਰੂ ਹੁੰਦਾ ਹੈ।

Bigg BossBigg Boss

ਜਿਸ ਵਿਚ ਸਭ ਤੋਂ ਜ਼ਿਆਦਾ ਦਿਲ ਪਾਰਸ ਛਾਬੜਾ ਨੂੰ ਦਿੱਤੇ ਜਾਂਦੇ ਹਨ। ਉੱਥੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਅਪਣਾ ਦਿਲ ਅੱਬੂ ਮਲਿਕ ਨੂੰ ਦਿੱਤਾ ਜਿਸ ਦੀ ਵਜ੍ਹਾ ਉਸ ਨੇ ਦੱਸੀ ਕਿ ਸਾਰਿਆਂ ਨੇ ਪਾਰਸ ਨੂੰ ਦਿਲ ਦਿੱਤਾ ਹੈ, ਉਹ ਯੂਨੀਕ ਹੈ ਤੇ ਇਸ ਲਈ ਉਹ ਕੁੱਝ ਵੱਖਰਾ ਕਰੇਗੀ। ਦਸ ਦਈਏ ਕਿ ਸ਼ਹਿਨਾਜ਼ ਗਿੱਲ ਪਹਿਲੇ ਹੀ ਦਿਨ ਤੋਂ ਬਿੱਗ ਬੌਸ ਦੇ ਘਰ ਵਿਚ ਛਾਈ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement