ਬਿੱਗ ਬੌਸ 16: ਪਿਤਾ ਨੂੰ ਯਾਦ ਕਰ ਭਾਵੁਕ ਹੋਏ ਸਾਜਿਦ ਖਾਨ
Published : Nov 26, 2022, 12:09 pm IST
Updated : Nov 26, 2022, 12:09 pm IST
SHARE ARTICLE
Bigg Boss 16
Bigg Boss 16

ਸਾਜਿਦ ਖਾਨ ਅਤੇ ਅਰਚਨਾ ਗੌਤਮ ਟਾਸਕ ਦੌਰਾਨ ਬੁਰੀ ਤਰ੍ਹਾਂ ਭਿੜ ਗਏ।

ਮੁੰਬਈ:  ਬਿੱਗ ਬੌਸ ਦੇ ਘਰ 'ਚ ਸਾਜਿਦ ਖਾਨ ਅਤੇ ਅਰਚਨਾ ਗੌਤਮ ਟਾਸਕ ਦੌਰਾਨ ਬੁਰੀ ਤਰ੍ਹਾਂ ਭਿੜ ਗਏ। ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ, ਟਾਸਕ ਦੌਰਾਨ ਸਾਜਿਦ ਖਾਨ ਵੱਲੋਂ ਕਿਹਾ ਗਿਆ ਕਿ “ਬਿੱਗ ਬੌਸ ਕਿਸੇ ਦਾ ਪਿਓ ਨਹੀਂ ਚਲਾਉਂਦਾ”। ਇਸ ਨੂੰ ਅਰਚਨਾ ਨੇ ਆਪਣੇ ‘ਤੇ ਲੱਗਿਆ ਸਮਝ ਕੇ ਉਨ੍ਹਾਂ ਦੇ ਪਿਤਾ 'ਤੇ ਟਿੱਪਣੀ ਕੀਤੀ ਹੈ। ਇਸ ਤੋਂ ਬਾਅਦ ਸਾਜਿਦ ਖਾਨ ਗੁੱਸੇ ਵਿੱਚ ਆ ਗਏ ਅਤੇ ਅਰਚਨਾ ਦੀ ਮਾਂ 'ਤੇ ਟਿੱਪਣੀ ਕੀਤੀ। ਸਾਜਿਦ ਖਾਨ ਦਾ ਕਹਿਣਾ ਸੀ ਕਿ ਉਸ ਨੇ ਮੇਰੇ ਮ੍ਰਿਤਕ ਪਿਤਾ ਨੂੰ ਬੇਇਜ਼ਤ ਕੀਤਾ ਹੈ। 

ਪਿਛਲੇ ਐਪੀਸੋਡ 'ਚ ਸਾਜਿਦ ਖਾਨ ਆਪਣੇ ਪਿਤਾ ਨੂੰ ਯਾਦ ਕਰਕੇ ਰੋਂਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਬਿੱਗ ਬੌਸ ਨੂੰ ਅਰਚਨਾ ਦੇ ਖਿਲਾਫ਼ ਕਾਰਵਾਈ ਕਰਨ ਲਈ ਕਿਹਾ। ਇਸ ‘ਚ ਸਾਜਿਦ ਖਾਨ ਭੁੱਖ ਹੜਤਾਲ ਕਰਦੇ ਨਜ਼ਰ ਅਏ ਹਨ। ਭਾਵੁਕ ਹੋ ਕਿ ਸਾਜਿਦ ਖਾਨ ਨੇ ਦੱਸਿਆ ਕਿ ਸ਼ਰਾਬ ਪੀਣ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਨੇ ਆਪਣੇ ਪਿਤਾ ਦੀ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਲਈ ਉਸ ਕੋਲ ਪੈਸੇ ਨਹੀਂ ਸਨ। ਇਸ ਦੁੱਖ ਦੀ ਘੜੀ 'ਚ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਪੈਸੇ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement