ਜਾਮੀਆ ਨੂੰ ਲੈ ਕੇ ਫੈਨ ਨੇ ਸ਼ਾਹਰੁਖ਼ ਨੂੰ ਕਰ ਦਿੱਤੀ ਭਾਵੁਕ ਅਪੀਲ, ਕਿਹਾ...
Published : Dec 16, 2019, 4:00 pm IST
Updated : Dec 16, 2019, 4:00 pm IST
SHARE ARTICLE
Shah rukh khan fan appeal him
Shah rukh khan fan appeal him

ਦਸ ਦਈਏ ਕਿ ਬੀਤੇ ਦਿਨ ਜਾਮੀਆ ਮਾਲਿਆ ਇਸਲਾਮਿਆ ਵਿਚ ਪੁਲਿਸ ਨੇ ਭੀੜ ਨੂੰ ਨਿਖੇੜਨ ਲਈ ਲਾਠੀਚਾਰਜ ਕੀਤਾ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦਾ ਦੇਸ਼ਭਰ ਵਿਚ ਵਿਰੋਧ ਹੋ ਰਿਹਾ ਹੈ। ਦੇਸ਼ ਦੀ ਸਭ ਤੋਂ ਪ੍ਰਮੁੱਖ ਯੂਨੀਵਰਸਿਟੀ ਵਿਚੋਂ ਇਕ ਜਾਮੀਆ ਮਾਲਿਆ ਇਸਲਾਮਿਆ ਦੇ ਵਿਦਿਆਰਥੀ ਵੀ ਇਸ ਕਾਨੂੰਨ ਦਾ ਭਾਰੀ ਵਿਰੋਧ ਕਰ ਰਹੇ ਹਨ।

Shah Rukh Khan Shah Rukh Khan ਜਨਤਾ ਦੇ ਨਾਲ-ਨਾਲ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਇਸ ਮੁੱਦੇ ਤੇ ਅਪਣਾ ਰਿਐਕਸ਼ਨ ਦੇ ਰਹੇ ਹਨ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹਿੰਸਾ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਹੁਣ ਤਕ ਹਿੰਸਾ ਤੇ ਜਾਮਿਆ ਦੇ ਸਾਬਕਾ ਵਿਦਿਆਰਥੀ ਅਤੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਇਸ ਨੂੰ ਲੈ ਕੇ ਸ਼ਾਹਰੁਖ ਖਾਨ ਦੇ ਫੈਨ ਕਲੱਬ ਨੇ ਇਕ ਟਵੀਟ ਕੀਤਾ ਹੈ ਜੋ ਕਿ ਬਹੁਤ ਵਾਇਰਲ ਵੀ ਹੋ ਰਿਹਾ ਹੈ।

Shah Rukh KhanShah Rukh Khanਸ਼ਾਹਰੁਖ ਖ਼ਾਨ ਦੇ ਫੈਨ ਕਲੱਬ ਨੇ ਟਵੀਟ ਕੀਤਾ ਡਿਅਰ ਸ਼ਾਹਰੁਖ ਖਾਨ ਤੁਸੀਂ ਜਾਮੀਆ ਮਾਲਿਆ ਇਸਲਾਮਿਆ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹੋ ਅਤੇ ਤੁਹਾਡੀ ਇਸ ਮੌਕੇ ਤੇ ਚੁੱਪੀ ਕਾਫੀ ਪਰੇਸ਼ਾਨ ਕਰ ਰਹੀ ਹੈ। ਤੁਹਾਡੇ ਕੋਲ ਪਿਆਰ ਦੀ ਬਰਸਾਤ ਕਰਨ ਦਾ ਜਾਦੂ ਹੈ। ਇਹ ਹਾਈ ਟਾਈਮ ਹੈ ਅਤੇ ਤੁਸੀਂ ਇਸ ਦੀ ਕੋਈ ਝਲਕ ਦਿਖਾਓ।

PhotoPhoto ਕੁੱਝ ਕਹੋ। ਦਸ ਦਈਏ ਕਿ ਬੀਤੇ ਦਿਨ ਜਾਮੀਆ ਮਾਲਿਆ ਇਸਲਾਮਿਆ ਵਿਚ ਪੁਲਿਸ ਨੇ ਭੀੜ ਨੂੰ ਨਿਖੇੜਨ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਹਾਲਾਂਕਿ ਪੁਲਿਸ ਨੇ ਵਿਦਿਆਰਥੀਆਂ ਤੇ ਗੋਲੀਆਂ ਚਲਾਉਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ।



 

ਸੋਸ਼ਲ ਮੀਡੀਆ ਤੇ ਇਸ ਨਾਲ ਜੁੜੀਆਂ ਕਈ ਵੀਡੀਉ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿਚ ਕਥਿਤ ਤੌਰ ਤੇ ਪੁਲਿਸ ਗੋਲੀਬਾਰੀ ਕਰਦੀ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਦੇ ਬਾਥਰੂਮ ਵਿਚ ਜ਼ਖ਼ਮੀ ਹੋਏ ਵਿਦਿਆਰਥੀ, ਲਹੂ ਲੁਹਾਣ ਹਾਲਤ ਵਿਚ ਦਿਖਾਈ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।                                                     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement